ਤ੍ਰਿਪੁਰਾ ਸੁੰਦਰੀ ਅੰਮਨੀ
ਮੈਸੂਰ ਦੀ ਮਹਾਰਾਣੀ
ਮਹਾਰਾਣੀ ਤ੍ਰਿਪੁਰਾ ਸੁੰਦਰੀ ਅੰਮਨੀ ਇੱਕ ਮਹਾਰਾਣੀ ਸੀ ਅਤੇ ਬਾਅਦ ਵਿੱਚ ਮੈਸੂਰ ਦੀ ਰਿਆਸਤ ਦੀ ਰਾਜਮਾਤਾ (ਰਾਣੀ ਮਾਂ) ਸੀ।
ਤ੍ਰਿਪੁਰਾ ਸੁੰਦਰੀ | |
---|---|
Maharani of Mysore | |
ਜਨਮ | Mysore, Kingdom of Mysore |
ਮੌਤ | 22 November 1982 Mysore Palace |
ਜੀਵਨ-ਸਾਥੀ | Jayachamarajendra Wadiyar |
ਔਲਾਦ | Maharaja Srikantadatta Narasimharaja Wadiyar, and princesses Gayatri Devi,Meenakshi Devi, Kamakshi Devi, Indrakshi Devi, and Vishalakshi Devi |
ਪਿਤਾ | Bala Nanjaraja Urs |
ਧਰਮ | Hinduism |
ਜੀਵਨੀ
ਸੋਧੋਮਹਾਰਾਣੀ ਤ੍ਰਿਪੁਰਾ ਸੁੰਦਰੀ ਅੰਮਨੀ ਦਾ ਜਨਮ ਬਾਲਾ ਨੰਜਾਰਾਜਾ ਉਰਸ, ਜੋ ਮੈਸੂਰ ਰਾਜ ਦੀ ਸਰਕਾਰ ਦੀ ਸੇਵਾ ਵਿੱਚ ਇੱਕ ਅਧਿਕਾਰੀ ਸੀ, ਦੀ ਪੁੱਤਰੀ ਸੀ। ਉਸ ਦਾ ਪਰਿਵਾਰ ਉਸ ਰਾਜ ਦੀ ਅਮੀਰੀ ਨਾਲ ਸੰਬੰਧਿਤ ਸੀ।
ਮੌਤ
ਸੋਧੋ22 ਨਵੰਬਰ, 1982 ਨੂੰ ਮੈਸੂਰ ਪੈਲੇਸ ਵਿੱਖੇ ਮਹਾਰਾਣੀ ਦਾ ਦੇਹਾਂਤ ਹੋ ਗਿਆ।[1][2]
ਹਵਾਲੇ
ਸੋਧੋ- ↑ "Tripura Sundari Ammani Video | Interviews". OVGuide.com. Archived from the original on 7 ਮਾਰਚ 2016. Retrieved 25 August 2013.
{{cite web}}
: Unknown parameter|dead-url=
ignored (|url-status=
suggested) (help) - ↑ "Wodeyar Dynasty of Mysore: Wodeyar Dynasty, Jayachamaraja Wodeyar Bahadur, Krishna Raja Wadiyar Iv, Chamaraja Wodeyar". Barnes & Noble. Retrieved 25 August 2013.[permanent dead link]