ਤਰਾਬਲਸ
(ਤ੍ਰਿਪੋਲੀ ਤੋਂ ਰੀਡਿਰੈਕਟ)
ਤਰਾਬਲਸ ਜਾਂ ਤ੍ਰਿਪੋਲੀ ਲੀਬੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। 2011 ਵਿੱਚ ਇਸ ਦੇ ਮਹਾਂਨਗਰੀ ਇਲਾਕੇ ਦੀ ਅਬਾਦੀ (ਜ਼ਿਲ੍ਹਾਈ ਖੇਤਰ) 22 ਲੱਖ ਸੀ। ਇਹ ਦੇਸ਼ ਦੇ ਉੱਤਰ-ਪੱਛਮੀ ਹਿੱਸੇ ਵਿੱਚ ਮਾਰੂਥਲ ਦੇ ਕਿਨਾਰੇ ਉੱਤੇ ਸਥਿਤ ਹੈ।
ਤਰਾਬਲਸ طرابلس الغرب ਤਰਾਬਲਸ ਅਲ-ਘਰਬ |
|
---|---|
ਸਿਖਰ:: ਥਤ ਅਲ ਇਮਾਦ ਬੁਰਜ; ਵਿਚਕਾਰ: ਸ਼ਹੀਦਾਂ ਦਾ ਚੌਂਕ; ਹੇਠਾਂ ਖੱਬੇ: ਮਾਰਕਸ ਆਰੀਲਿਅਸ ਡਾਟ; ਹੇਠਾਂ ਸੱਜੇ: ਸੂਕ ਅਲ-ਮਸ਼ੀਰ – ਤਰਾਬਲਸ ਮਦੀਨਾ | |
ਗੁਣਕ: 32°54′8″N 13°11′9″E / 32.90222°N 13.18583°E | |
ਦੇਸ਼ | ![]() |
ਖੇਤਰ | ਵਡੇਰਾ ਤਰਾਬਲਸ |
ਜ਼ਿਲ੍ਹਾ | 10 ਪਰਗਣੇ |
ਪਹਿਲੀ ਵਾਰ ਵਸਿਆ | 7ਵੀਂ ਸਦੀ ਈਸਾ ਪੂਰਵ |
ਸਥਾਪਕ | ਫ਼ਿਨੀਸਿਆਈ |
ਅਬਾਦੀ (2011)[1] | |
- ਕੁੱਲ | 22,20,000 |
ਸਮਾਂ ਜੋਨ | ਪੂਰਬੀ ਯੂਰਪੀ ਸਮਾਂ (UTC+2 ਘੰਟੇ) |
ਵੈੱਬਸਾਈਟ | www.tlc.gov.ly |
ਹਵਾਲੇਸੋਧੋ
- ↑ Table (undated). "Libya" (requires Adobe Flash Player). Der Spiegel. Retrieved 31 August 2011.