ਤੰਗਲੀਆ ਸ਼ਾਲ ਗੁਜਰਾਤ, ਭਾਰਤ ਦੀ ਅਨੁਸੂਚਿਤ ਜਾਤ ਦੰਗਸੀਆ ਭਾਈਚਾਰੇ ਦੁਆਰਾ ਹੱਥ ਨਾਲ ਬੁਣੇ ਹੋਏ ਸ਼ਾਲ ਹਨ।[1]

700 ਸਾਲ ਪੁਰਾਣੀ ਇਹ ਦਸਤਕਾਰੀ ਮੂਲ ਰੂਪ ਵਿੱਚ ਸੌਰਾਸ਼ਟਰ ਖੇਤਰ ਦੇ ਸੁਰੇਂਦਰਨਗਰ ਜ਼ਿਲ੍ਹੇ ਤੋਂ ਹੈ। ਇਸ ਜ਼ਿਲ੍ਹੇ ਦੇ ਦੇਦਾਰਾ, ਵਸਤਾਦੀ, ਗੋਦਾਵਰੀ ਅਤੇ ਵਾਡਲਾ ਪਿੰਡਾਂ ਵਿੱਚ ਇਸ ਦੀਆਂ ਵੱਖ-ਵੱਖ ਕਿਸਮਾਂ ਜਿਵੇਂ ਕਿ ਰਾਮਰਾਜ, ਚਾਰਮਲੀਆ,ਧੁੰਸਲੂ ਅਤੇ ਲੋਬਡੀ ਬੁਣੀਆਂ ਜਾਂਦੀਆਂ ਹਨ।[2] ਇਹ ਸ਼ਾਲ ਵਿਦੇਸ਼ੀ ਯਾਤਰੀਆਂ ਲਈ ਖਿੱਚ ਦਾ ਕੇਂਦਰ ਵੀ ਬਣਦੇ ਹਨ।

ਹਵਾਲੇ

ਸੋਧੋ
  1. "Tangaliya gets GI status"
  2. Bhargava, Vikas (January 11, 2010). "GI registration adds strength to efforts of reviving Tangaliya". Business Standard. Retrieved 2014-04-12.