ਤੱਤਿਓਕ
ਤੱਤਿਓਕ ਕੋਰੀਅਨ ਚਾਵਲ ਕੇਕ ਦੀ ਕਿਸਮ ਹੈ ਜੋ ਕੀ ਗਾੜ੍ਹੇ ਚੌਲਾਂ ਦੇ ਆਟੇ ਨੂੰ ਉਬਾਲਕੇ ਬਣਦੇ ਹਨ। ਆਮ ਚੌਲਾਂ ਦੇ ਆਟੇ ਨੂੰ ਵੀ ਤੱਤਿਓਕ ਨੂੰ ਬਣਾਉਣ ਲਈ ਵਰਤਿਆ ਜਾ ਸਕਦਾ ਹੈ। ਤੱਤਿਓਕ ਦੀ ਕਿੰਨੀ ਸੌ ਤਰਾਂ ਦੀ ਕਿਸਮਾਂ ਹਨ ਜੋ ਕੀ ਸਾਲ ਭਰ ਖਾਈ ਜਾਂਦੀ ਹਨ। ਕੋਰੀਆ ਵਿੱਚ ਤੱਤਿਓਕ ਗੁਕ (ਤੱਤਿਓਕ ਸੂਪ) ਨੂੰ ਨਵੇਂ ਸਾਲ ਦੇ ਦਿਵਸ ਵਾਲੇ ਦਿਨ ਚੱਖਿਆ ਜਾਂਦਾ ਹੈ ਅਤੇ ਮਿੱਠੇ ਤੱਤਿਓਕ ਨੂੰ ਵਿਆਹਾਂ ਅਤੇ ਜਨਮ ਦਿਨ ਉੱਤੇ ਖਾਇਆ ਜਾਂਦਾ ਹੈ। ਇਸਨੂੰ ਜਸ਼ਨ ਦਾ ਖਾਣਾ ਮੰਨਿਆ ਜਾਂਦਾ ਹੈ ਅਤੇ ਇਸਦੇ ਬਹੁਤ ਹੀ ਤਰਾਂ ਦੇ ਬਿਓਰੇਵਾਰ ਭਾਂਤੀ ਹੋ ਸਕਦੀ ਹੈ ਜਿਸ ਵਿੱਚ ਗਿਰੀਆਂ ਅਤੇ ਫਲ ਰੋਂ ਲੇਕੇ ਆਮ ਸਧਾਰਨ ਤੱਤਿਓਕ ਹੋ ਸਕਦਾ ਹੈ। ਤੱਤਿਓਕ ਨੂੰ ਬਣਾਉਣ ਲਈ ਮੂੰਗ ਬੀਨ, ਲਾਲ ਬੀਨ ਪੇਸਟ, ਕੋਰੀਅਨ ਮੁਗਵੋਰਟ, ਜੁਜੂਬ, ਅਤੇ ਸੁੱਕੇ ਫ਼ਲ (dried fruits), ਤਿਲ ਦੇ ਬੀਜ ਅਤੇ ਤੇਲ, ਖੰਡ, ਅਤੇ ਪਾਈਨ ਗਿਰੀ ਉਪਯੋਗ ਹੁੰਦੇ ਹਨ। ਸਾਲ ਦੇ ਪਹਿਲੇ ਦਿਨ 'ਤੇ ਕੋਰੀਅਨ ਤੱਤਿਓਕ ਬਣਾਉਦੇ ਹਨ ਜੋ ਕੀ ਲੰਬੇ ਸਲੰਡਰ ਦੇ ਆਕਾਰ ਦਾ ਬਣਾਉਂਦੇ ਹਨ ਜੋ ਕੀ ਇੱਕ ਚਿੱਟੇ ਪਤਲਾ ਧਾਗਾ ਵਰਗਾ ਦਿਸਦਾ ਹੈ, ਜੋ ਕੀ ਲੰਬੀ ਜਿੰਦਗੀ ਦਾ ਪ੍ਰਤੀਕ ਹੁੰਦੀ ਹੈ।[1]
ਤੱਤਿਓਕ | |
---|---|
ਸਰੋਤ | |
ਹੋਰ ਨਾਂ | Ddeock, duk, dduck, dduk, ddeog, thuck |
ਸੰਬੰਧਿਤ ਦੇਸ਼ | ਕੋਰੀਆ |
ਇਲਾਕਾ | ਕੋਰੀਆ |
ਖਾਣੇ ਦਾ ਵੇਰਵਾ | |
ਮੁੱਖ ਸਮੱਗਰੀ | ਗਾੜ੍ਹੇ ਚੌਲਾਂ ਦੇ ਆਟੇ |
ਹੋਰ ਕਿਸਮਾਂ | Steamed, pounded, shaped, pan-fried*ਕੁੱਟੀਆ ਤੱਤਿਓਕ(치는 떡),ਉਬਲਿਆ ਤੱਤਿਓਕ(삶는 떡),ਭਾਪ ਵਾਲਾ ਤੱਤਿਓਕ(찌는 떡),ਤਲੇ ਹੋਏ ਤੱਤਿਓਕ(지지 는 떡) |
ਤੱਤਿਓਕ | |
ਹਾਂਗੁਲ | 떡 |
---|---|
ਹਾਂਜਾ | [None] Error: {{Lang}}: Latn text/non-Latn script subtag mismatch (help) |
Revised Romanization | tteok |
McCune–Reischauer | ttŏk |
ਬਣਾਉਣ ਲਈ ਵਰਤਣ ਲਈ ਸਮੱਗਰੀ
ਸੋਧੋ- ਕੀ
- ਇਨਾਮਬਕ
- ਬਾਗਾਜੀ
- ਓੰਗਬਾਏਗੀ
- ਚੇ
- ਜੇਓਲਗੁ
- ਅਨਬਾਨ
- ਸਿਰੁ
- ਸੋਤ
- ਬੇਓਨਚੇਓਲ
- ਚਾਏਬਾਨ
- ਤੱਤਿਓਕਸਾਲ
ਕਿਸਮਾਂ
ਸੋਧੋਤੱਤਿਓਕ ਨੂੰ ਚਾਰ ਕਿਸਮਾਂ ਵਿੱਚ ਵੰਡਿਆ ਜਾਂਦਾ ਹੁੰਦੀ ਹੈ:[3]
- ਕੁੱਟੀਆ ਤੱਤਿਓਕ(치는 떡)
- ਉਬਲਿਆ ਤੱਤਿਓਕ(삶는 떡)
- ਭਾਪ ਵਾਲਾ ਤੱਤਿਓਕ(찌는 떡)
- ਤਲੇ ਹੋਏ ਤੱਤਿਓਕ(지지 는 떡)
ਗੈਲਰੀ
ਸੋਧੋ-
Siru at the foremost front and other onggi (generic term for earthenware)
-
Pounding tteok
-
Pat sirutteok, steamed tteok made with azuki beans and rice
-
Kkul tteok (꿀떡)
-
Jindallae hwajeon
ਬਾਹਰੀ ਲਿੰਕ
ਸੋਧੋ- Information about Tteok from lifeinkorea.com
- Information about Dano and Korean desserts
- Video about Tteok
- (ਕੋਰੀਆਈ) General information, origin and recipe of Tteok Archived 2005-10-28 at the Wayback Machine. from Tteok & Kitchen Utensil Museum
- (ਕੋਰੀਆਈ) Information about and recipe for Tteok
ਹਵਾਲੇ
ਸੋਧੋ- ↑ 떡조리기구 (in Korean). Sujeong Food. Archived from the original on 2005-01-14. Retrieved 2015-11-20.
{{cite web}}
: Unknown parameter|dead-url=
ignored (|url-status=
suggested) (help)CS1 maint: unrecognized language (link) - ↑ "Ttuk, Hangwa: Kinds of Rice Cakes". Korea Agro-Fisheries Trade Corporation. Archived from the original on 2010-07-04. Retrieved 2008-05-23.
{{cite web}}
: Unknown parameter|dead-url=
ignored (|url-status=
suggested) (help) - ↑ "주악 (juak)". Click Korea Oline Dictionary. Archived from the original on 2012-09-05. Retrieved 2008-05-18.
{{cite web}}
: Unknown parameter|dead-url=
ignored (|url-status=
suggested) (help)