ਤੱਤ-ਮੀਮਾਂਸਾ (metaphysics), ਦਰਸ਼ਨ ਦੀ ਉਹ ਸ਼ਾਖਾ ਹੈ ਜੋ ਕਿਸੇ ਵਜੂਦ ਅਤੇ ਉਸ ਦੇ ਚੌਗਿਰਦੇ ਦੀ ਦੁਨੀਆ ਦੇ ਯਥਾਰਥ ਦਾ ਅਧਿਐਨ ਕਰਦੀ ਹੈ।[1] ਇਸ ਪਦ ਦੀ ਆਸਾਨੀ ਨਾਲ ਵਿਆਖਿਆ ਸੰਭਵ ਨਹੀਂ।[2] ਪਰੰਪਰਾਗਤ ਤੌਰ 'ਤੇ ਇਸ ਦੀਆਂ ਦੋ ਸ਼ਾਖ਼ਾਵਾਂ ਹਨ: ਬ੍ਰਹਿਮੰਡ ਵਿਦਿਆ (Cosmology) ਅਤੇ ਆਂਟੋਲਾਜੀ (ontology)।

ਤੱਤ-ਮੀਮਾਂਸਾ ਵਿੱਚ ਪ੍ਰਮੁੱਖ ਪ੍ਰਸ਼ਨ ਇਹ ਹਨ:-

  • ਗਿਆਨ ਦੇ ਇਲਾਵਾ ਗਿਆਤਾ ਅਤੇ ਜਾਣਨਯੋਗਤਾ ਦਾ ਵੀ ਵਜੂਦ ਹੈ ਜਾਂ ਨਹੀਂ ?
  • ਅੰਤਮ ਸੱਤਾ ਦਾ ਸਰੂਪ ਕੀ ਹੈ? ਉਹ ਇੱਕ ਪ੍ਰਕਾਰ ਦੀ ਹੈ, ਜਾਂ ਇੱਕ ਤੋਂ ਵੱਧ ਪ੍ਰਕਾਰ ਦੀ?

ਹਵਾਲੇ ਸੋਧੋ

  1. Geisler, Norman L. "Baker Encyclopedia of Christian Apologetics" page 446. Baker Books, 1999.
  2. Metaphysics (Stanford Encyclopedia of Philosophy).