ਥਿਰਿੰਗ ਮਾਡਲ
(ਥਰਿੰਗ ਮਾਡਲ ਤੋਂ ਮੋੜਿਆ ਗਿਆ)
ਥਿਰਿੰਗ ਮਾਡਲ ਇੱਕ ਇੰਨਬਿੰਨ ਹੱਲ ਕਰਨ ਯੋਗ ਕੁਆਂਟਮ ਫੀਲਡ ਥਿਊਰੀ ਹੈ ਜੋ (1+1) ਅਯਾਮਾਂ ਅੰਦਰ ਕਿਸੇ ਡੀਰਾਕ ਫੀਲਡ ਦੀਆਂ ਸਵੈ-ਪਰਸਪਰ ਕ੍ਰਿਆਵਾਂ ਨੂੰ ਦਰਸਾਉਂਦੀ ਹੈ।
ਪਰਿਭਾਸ਼ਾ
ਸੋਧੋਥਿਰਿੰਗ ਮਾਡਲ ਹੇਠਾਂ ਦਰਸਾਈ ਲਗਰਾਂਜੀਅਨ ਡੈੱਨਸਟੀ ਰਾਹੀਂ ਪ੍ਰਾਪਤ ਕੀਤਾ ਜਾਂਦਾ ਹੈ,
ਜਿੱਥੇ ਫੀਲਡ ਹੁੰਦੀ ਹੈ, g ਕਪਲਿੰਗ ਸਥਿਰਾਂਕ ਹੈ, m ਪੁੰਜ ਹੈ, ਅਤੇ , ਲਈ ਦੋ-ਅਯਾਮੀ ਗਾਮਾ ਮੈਟ੍ਰਿਕਸ ਹਨ।