ਕਾਰਬਨੀ ਰਸਾਇਣ ਵਿਗਿਆਨ ਵਿੱਚ ਥਾਇਓਲ (/ˈθˌɔːl/, /ˈθˌɒl/)[1] ਇੱਕ ਕਾਰਬਨੋਸਲਫ਼ਰ ਯੋਗ ਹੁੰਦਾ ਹੈ ਜੀਹਦੇ ਵਿੱਚ ਇੱਕ ਕਾਰਬਨ ਨਾਲ਼ ਸਲਫ਼ਹਾਈਡਰਾਈਲ (–C–SH ਜਾਂ R–SH) ਸਮੂਹ ਜੁੜਿਆ ਹੁੰਦਾ ਹੈ (R ਕਿਸੇ ਅਲਕੇਨ, ਅਲਕੀਨ ਜਾਂ ਕਾਰਬਨ ਵਾਲ਼ੇ ਪਰਮਾਣੂਆਂ ਦੇ ਕੋਈ ਹੋਰ ਸਮੂਹ ਦਾ ਪ੍ਰਤੀਕ ਹੈ)। ਥਾਇਓਲ ਅਲਕੋਹਲਾਂ ਦੇ ਸਲਫ਼ਰੀ ਸਮਾਨਰੂਪੀ ਯੋਗ ਹਨ (ਭਾਵ ਅਲਕੋਹਲ ਦੇ ਹਾਈਡਰਾਕਸਿਲ ਸਮੂਹ ਵਿੱਚ ਆਕਸੀਜਨ ਦੀ ਥਾਂ ਸਲਫ਼ਰ ਲੈ ਲੈਂਦਾ ਹੈ) ਅਤੇ ਇਹ ਸ਼ਬਦ "ਥਾਇਓਨ" + "ਅਲਕੋਹਲ" ਦਾ ਜੋੜ ਹੈ, ਜਿਸ ਵਿੱਚ ਪਹਿਲਾ ਸ਼ਬਦ ਯੂਨਾਨੀ θεῖον ("ਥਾਈਓਨ") = "ਸਲਫ਼ਰ" ਤੋਂ ਆਇਆ ਹੈ।[note 1] –SH ਕਿਰਿਆਸ਼ੀਲ ਸਮੂਹ ਨੂੰ ਵੀ ਥਾਇਓਲ ਸਮੂਹ ਜਾਂ ਸਲਫ਼ਹਾਈਡਰਾਈਲ ਸਮੂਹ ਆਖਿਆ ਜਾਂਦਾ ਹੈ।

ਨੀਲੇਰੰਗ ਵਿੱਚ ਉਭਾਰੇ ਹੋਏ ਸਲਫ਼ਹਾਈਡਰਾਈਲ ਸਮੂਹ ਵਾਲ਼ਾ ਇੱਕ ਥਾਇਓਲ।
  1. The Greek adjective theios, a, on (θεῖος, α, ον) means "divine",[2] but appears as a noun to mean "brimstone" in the Bible (c.f. ਫਰਮਾ:Bibleverse "ἔβρεξεν πῦρ καὶ θεῖον ἀπ' οὐρανοῦ καὶ ἀπώλεσεν πάντας." ("it rained fire and sulfur from the sky, and destroyed them all."), brimstone being an alternative name for sulfur.

ਹਵਾਲੇਸੋਧੋ