ਥਾਈ ਭਾਸ਼ਾ
ਥਾਈ[2], ਕੇਂਦਰੀ ਥਾਈ[3], ਜਾਂ ਸਿਆਮੀ ਥਾਈਲੈਂਡ ਦੀ ਭਾਸ਼ਾ ਹੈ। ਹਾਲਾਂਕਿ "ਥਾਈ" ਅਤੇ "ਕੇਂਦਰੀ ਥਾਈ" ਵਧੇਰੇ ਆਮ ਹੋ ਗਈ ਹੈ, ਪਰ ਪੁਰਾਣਾ ਸ਼ਬਦ "ਸਿਆਮੀ" ਅਜੇ ਵੀ ਭਾਸ਼ਾ ਵਿਗਿਆਨੀ ਖਾਸ ਤੌਰ 'ਤੇ ਇਸਨੂੰ ਹੋਰ ਤਾਈ ਭਾਸ਼ਾਵਾਂ ਤੋਂ ਅੱਡ ਕਰਨ ਲਈ ਵਰਤਦੇ ਹਨ। ਇਹ ਥਾਈਲੈਂਡ]] ਦੀ ਰਾਸ਼ਟਰੀ ਭਾਸ਼ਾ ਹੈ ਅਤੇ ਉੱਥੋਂ ਦੀ 95% ਜਨਸੰਖਿਆ ਇਸ ਭਾਸ਼ਾ ਨੂੰ ਬੋਲਦੀ ਹੈ।
ਥਾਈ | |
---|---|
ਸਿਆਮੀ | |
ภาษาไทย 'Phasa Thai | |
ਉਚਾਰਨ | [pʰāːsǎː tʰāj] |
ਇਲਾਕਾ | ਥਾਈਲੈਂਡ (ਕੇਂਦਰੀ, ਪੱਛਮੀ, ਪੂਰਬੀ ਥਾਈਲੈਂਡ, Nakhon Ratchasima ਅਤੇ Uttaradit Province) |
ਨਸਲੀਅਤ | ਕੇਂਦਰੀ ਥਾਈ ਅਤੇ ਥਾਈ ਚੀਨੀ |
Native speakers | 2 ਕਰੋੜ (2000)[1] 4.4 ਕਰੋੜ L2 speakers ਲਾਨਾ, ਇਸਾਨ, ਦੱਖਣੀ ਥਾਈ, ਉੱਤਰੀ ਖਮੇਰ, ਅਤੇ ਲਾਓ (2001) ਸਹਿਤ[1] |
ਥਾਈ ਲਿਪੀ ਥਾਈ ਬ੍ਰੇਲ | |
ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | ਥਾਈਲੈਂਡ |
ਮਾਨਤਾ-ਪ੍ਰਾਪਤ ਘੱਟ-ਗਿਣਤੀ ਵਾਲੀ ਬੋਲੀ | ਕੰਬੋਡੀਆ (Koh Kong Province) |
ਰੈਗੂਲੇਟਰ | ਥਾਈਲੈਂਡ ਦੀ ਰਾਇਲ ਸੁਸਾਇਟੀ |
ਭਾਸ਼ਾ ਦਾ ਕੋਡ | |
ਆਈ.ਐਸ.ਓ 639-1 | th |
ਆਈ.ਐਸ.ਓ 639-2 | tha |
ਆਈ.ਐਸ.ਓ 639-3 | tha |
Glottolog | thai1261 |
ਭਾਸ਼ਾਈਗੋਲਾ | 47-AAA-b |
ਹਵਾਲੇ
ਸੋਧੋ- ↑ 1.0 1.1 ਫਰਮਾ:Ethnologue18
- ↑ In Thai: ਫਰਮਾ:Wiktth Phasa Thai [pʰāːsǎː tʰāj] ( ਸੁਣੋ)
- ↑ Not to be confused with Central Thai
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |