ਥਾਪਰ ਯੂਨੀਵਰਸਿਟੀ ਪੰਜਾਬ ਦੇ ਸ਼ਹਿਰ ਪਟਿਆਲਾ ਵਿੱਚ ਸਥਿਤ ਇੱਕ ਪ੍ਰਾਈਵੇਟ ਯੂਨੀਵਰਸਿਟੀ ਹੈ, ਜਿਸਦੀ ਸਥਾਪਨਾ 1956 ਵਿੱਚ ਕਰਮ ਚੰਦ ਥਾਪਰ ਦੁਆਰਾ ਕੀਤੀ ਗਈ ਸੀ।

ਥਾਪਰ ਯੂਨੀਵਰਸਿਟੀ
Thapar Campus Aerial View.jpg
ਸਥਾਪਨਾ1956
ਕਿਸਮਪ੍ਰਾਈਵੇਟ ਯੂਨੀਵਰਸਿਟੀ
ਹਦਾਇਤਕਾਰਪ੍ਰੋ. ਪ੍ਰਕਾਸ਼ ਗੋਪਾਲਨ
ਵਿੱਦਿਅਕ ਅਮਲਾ250+
ਗ਼ੈਰ-ਦਰਜੇਦਾਰ5000+
ਦਰਜੇਦਾਰ600+
ਟਿਕਾਣਾਪਟਿਆਲਾ, ਪੰਜਾਬ, ਭਾਰਤ
ਕੈਂਪਸ250 ਏਕੜs (1.0 km2), ਸ਼ਹਿਰੀ
ਮਾਨਤਾਵਾਂਯੂ.ਜੀ.ਸੀ.
ਵੈੱਬਸਾਈਟwww.thapar.edu

ਇੰਜੀਨੀਅਰਿੰਗ ਪ੍ਰਗੋਰਾਮਸੋਧੋ

ਸੰਸਥਾ ਵਿੱਚ ਹੇਠ ਲਿਖੇ ਇੰਜੀਨੀਅਰਿੰਗ ਪ੍ਰਗੋਰਾਮ ਉਪਲਬਧ ਹਨ:-

*ਬਾਇਓਟੈਕਨੋਲੋਜੀ BT
*ਕੈਮੀਕਲ ਇੰਜੀਨੀਅਰਿੰਗ CHE
*ਸਿਵਿਲ ਇੰਜੀਨੀਅਰਿੰਗ CIE
*ਕੰਪਿਊਟਰ ਇੰਜੀਨੀਅਰਿੰਗ C.E
*ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ECE
*ਇਲੈਕਟ੍ਰਾਨਿਕਸ (ਇੰਸਟ੍ਰੂਮੈਂਟੇਸ਼ਨ ਐਂਡ ਕੰਟ੍ਰੋਲ) ਇੰਜੀਨੀਅਰਿੰਗ EIC
*ਇਲੈਕਟ੍ਰੀਕਲ ਇੰਜੀਨੀਅਰਿੰਗ ELE
*ਇੰਡਸਟ੍ਰੀਅਲ ਇੰਜੀਨੀਅਰਿੰਗ-MBA INE
*ਮੈਕਾਟ੍ਰਾਨਿਕਸ ਇੰਜੀਨੀਅਰਿੰਗ MEC
*ਮਕੈਨੀਕਲ ਇੰਜੀਨੀਅਰਿੰਗ MEE

ਹਵਾਲੇਸੋਧੋ