ਥਾਮਸ ਐਡਵਰਡ ਲਾਰੰਸ
ਥਾਮਸ ਐਡਵਰਡ ਲਾਰੰਸ ਅੰਗ੍ਰੇਜੀ :T. E. Lawrence (15 ਅਗਸਤ, 1888 - 19 ਮਈ, 1935) ਇੱਕ ਬਰਤਾਨਵੀ ਪੁਰਾਤੱਤਵ ਵਿਦਵਾਨ ਅਤੇ ਪਹਿਲੀ ਵਿਸ਼ਵ ਜੰਗ ਦੇ ਸਮੇ ਬ੍ਰਿਟਿਸ਼ ਫ਼ੌਜ ਵਿਚ ਉਪ ਕਰਨਲ ਦੇ ਅਹੁਦੇ ਤੇ ਅਧਿਕਾਰੀ ਸੀ। ਉਹ ਲਾਰੰਸ ਆਫ਼ ਅਰਬੀਆ ਦੇ ਨਾਂ ਨਾਲ ਮਸ਼ਹੂਰ ਸੀ।
ਥਾਮਸ ਐਡਵਰਡ ਲਾਰੰਸ | |
---|---|
ਜਨਮ ਨਾਮ | ਥਾਮਸ ਐਡਵਰਡ ਲਾਰੰਸ |
ਛੋਟਾ ਨਾਮ | ਲਾਰੰਸ ਆਫ਼ ਅਰਬੀਆ |
ਜਨਮ | Tremadog, Carnarvonshire, Wales | 16 ਅਗਸਤ 1888
ਮੌਤ | 19 ਮਈ 1935 Bovington Camp, Dorset, England | (ਉਮਰ 46)
ਦਫ਼ਨ | St Nicholas, Moreton, Dorset |
ਵਫ਼ਾਦਾਰੀ | United Kingdom Kingdom of Hejaz |
ਸੇਵਾ/ | British Army Royal Air Force |
ਸੇਵਾ ਦੇ ਸਾਲ | 1914–1918 1923–1935 |
ਰੈਂਕ | Colonel and Aircraftman |
ਲੜਾਈਆਂ/ਜੰਗਾਂ | First World War |