ਤੋਮਾਂ ਪਿਕੇਤੀ
(ਥਾਮਸ ਪਿਕੇਟੀ ਤੋਂ ਮੋੜਿਆ ਗਿਆ)
ਤੋਮਾਂ ਪਿਕੇਤੀ (ਫ਼ਰਾਂਸੀਸੀ: [tɔma pikɛti]; ਜਨਮ 7 ਮਈ 1971) ਇੱਕ ਫਰਾਂਸੀਸੀ ਅਰਥ-ਸ਼ਾਸਤਰੀ ਹੈ ਜਿਸਦਾ ਮੁੱਖ ਕੰਮ ਧਨ ਸੰਪੱਤੀ ਉੱਤੇ ਹੈ। ਇਹ 2013 ਦੀ ਮਸ਼ਹੂਰ ਪੁਸਤਕ "21ਵੀਂ ਸਦੀ ਵਿੱਚ ਪੂੰਜੀ" ਦਾ ਲੇਖਕ ਹੈ।[1] ਇਹ ਸਕੂਲ ਫਾਰ ਐਡਵਾਂਸ ਸਟੱਡੀਜ਼ ਇੰਨ ਸੋਸ਼ਲ ਸਾਇੰਸਜ਼ ਅਤੇ ਪੈਰਿਸ ਸਕੂਲ ਆਫ ਇਕਨੋਮਿਕਸ ਵਿੱਚ ਪ੍ਰੋਫੈਸਰ ਹੈ।[2]
ਕੇਨਜੀਅਨ ਇਕਨਾਮਿਕਸ | |
---|---|
ਜਨਮ | ਕਲਿਚੀ, ਫ਼ਰਾਂਸ | 7 ਮਈ 1971
ਕੌਮੀਅਤ | ਫ਼ਰਾਂਸ |
ਅਦਾਰਾ | ਇਕਨਾਮਿਕਸ ਦਾ ਪੈਰਿਸ ਸਕੂਲ EHESS |
ਖੇਤਰ | ਪਬਲਿਕ ਇਕਨਾਮਿਕਸ |
ਅਲਮਾ ਮਾਤਰ | ਲੰਦਨ ਸਕੂਲ ਆਫ਼ ਇਕਨਾਮਿਕਸ École Normale Supérieure |
ਇਨਾਮ | Yrjö Jahnsson Award (2013) Prix du meilleur jeune économiste de France (2002) |
Information at IDEAS/RePEc |
ਹਵਾਲੇ
ਸੋਧੋ- ↑ "Paris School of Economic". Archived from the original on 2014-05-09. Retrieved 19 ਮਈ 2014.
{{cite web}}
: Unknown parameter|dead-url=
ignored (|url-status=
suggested) (help) - ↑ Piketty, Thomas. "CV". Retrieved 1 May 2014.