ਥਾਮਸ ਕ੍ਰਾਂਬੀ ਸੇਲਿੰਗ (ਜਨਮ ਅਪ੍ਰੈਲ 14, 1921 - ਦਸੰਬਰ 13, 2016) ਇੱਕ ਨੋਬਲ ਪੁਰਸਕਾਰ ਜੇਤੂ ਅਮਰੀਕਨ ਅਰਥਸ਼ਾਸਤਰੀ ਅਤੇ ਮੇਰੀਲੈਂਡ ਯੂਨੀਵਰਸਿਟੀ, ਕਾਲਜ ਪਾਰਕ ਦੇ ਪਬਲਿਕ ਨੀਤੀ ਦੇ ਸਕੂਲ ਵਿੱਚ ਵਿਦੇਸ਼ ਨੀਤੀ, ਕੌਮੀ ਸੁਰੱਖਿਆ, ਪ੍ਰਮਾਣੂ ਰਣਨੀਤੀ, ਅਤੇ ਹਥਿਆਰ ਕੰਟਰੋਲ ਦਾ ਪ੍ਰੋਫੈਸਰ ਹੈ।

ਥਾਮਸ ਸੇਲਿੰਗ
2007 ਵਿੱਚ ਸੇਲਿੰਗ
ਜਨਮ (1921-04-14) ਅਪ੍ਰੈਲ 14, 1921 (ਉਮਰ 103)
ਓਕਲੈਂਡ, ਕੈਲੇਫੋਰਨੀਆ, ਅਮਰੀਕਾ
ਕੌਮੀਅਤਅਮਰੀਕਨ
ਅਦਾਰਾਯੇਲ ਯੂਨੀਵਰਸਿਟੀ
ਹਾਰਵਰਡ ਯੂਨੀਵਰਸਿਟੀ
ਯੂਨੀਵਰਸਿਟੀ ਆਫ ਮੈਰੀਲੈਂਡ
ਨਿਊ ਇੰਗਲੈਂਡ ਕੰਪਲੈਕਸ ਸਿਸਟਮਸ ਇੰਸਚੀਚਿਊਟ
ਖੇਤਰਖੇਡ ਸਿਧਾਂਤ
ਅਲਮਾ ਮਾਤਰਯੂਨੀਵਰਸਿਟੀ ਆਫ ਕੈਲੇਫੋਰਨੀਆ, ਬੈਰਕਲੇਅ
ਹਾਰਵਰਡ ਯੂਨੀਵਰਸਿਟੀ
ਪ੍ਰਭਾਵਕਾਰਲ ਵਾਨ ਕਲੌਜਵਿਟਜ਼, ਨਿਕੋਲੋ ਮੈਕਿਆਵੇਲੀ
ਪ੍ਰਭਾਵਿਤਟਾਇਲਰ ਕੋਵੈਨ, ਮਾਰਕ ਕਲੀਮੈਨ, ਰਾਬਰਟ ਜੈਰਵਿਸ
ਯੋਗਦਾਨਅਪਵਾਦ ਦੀ ਰਣਨੀਤੀ
ਹਥਿਆਰ ਅਤੇ ਪ੍ਰਭਾਵ
ਮਾਈਕਰੋ ਇਰਾਦੇ ਅਤੇ ਮੈਕਰੋ ਵਿਵਹਾਰ
ਇਨਾਮਅਰਥਸ਼ਾਸਤਰ ਵਿੱਚ ਨੋਬਲ ਪੁਰਸਕਾਰ (2005)
Information at IDEAS/RePEc

ਹਵਾਲੇ

ਸੋਧੋ