ਆਤੰਕ ਦਾ ਥੀਏਟਰ
(ਥੀਏਟਰ ਆਫ ਕਰੂਅਲਟੀ ਤੋਂ ਮੋੜਿਆ ਗਿਆ)
ਥੀਏਟਰ ਆਫ ਕਰੂਅਲਟੀ (Lua error in package.lua at line 80: module 'Module:Lang/data/iana scripts' not found. ਅਰਥਾਤ ਜੁਲਮ ਦਾ ਥੀਏਟਰ) ਐਨਤੋਨਿਨ ਆਰਤੋ ਦਾ ਆਪਣੀ ਕਿਤਾਬ ਥੀਏਟਰ ਐਂਡ ਇਟਸ ਡਬਲ ਵਿੱਚ ਸਿਧਾਂਤਬਧ ਕੀਤਾ ਥੀਏਟਰ ਦਾ ਇੱਕ ਪੜਯਥਾਰਥਵਾਦੀ ਰੂਪ ਹੈ। ਇਸ ਕਿਤਾਬ ਵਿੱਚ ਉਸਨੇ ਆਪਣੇ ਡਰਾਮਾਈ ਅਤੇ ਥੀਏਟਰੀਕਲ ਖਿਆਲ ਪੇਸ਼ ਕੀਤੇ ਜੋ ਅਸਲ ਵਿੱਚ ਅਲਫ਼ਰੈਡ ਜੇਰੀ ਦੇ ਪੜਯਥਾਰਥਵਾਦੀ ਵਿਚਾਰਾਂ ਤੋਂ ਮੁਤਾੱਸਿਰ ਸਨ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |