ਥੀਮਿਸਟੋਕਲੀਜ (Themistocles) ਪੰਜਵੀ ਸਦੀ ਦੇ ਪਹਿਲੇ ਅੱਧ ਵਿੱਚ ਇਹ ਯੂਨਾਨ ਦਾ ਸਭ ਤੋਂ ਯੋਗ ਅਤੇ ਦੂਰਦਰਸ਼ੀ ਸਿਆਸਤਦਾਨ ਅਤੇ ਯੋਧਾ ਹੋਇਆ ਹੈ। ਇਸ ਦਾ ਜਨਮ 514 ਈ. ਪੂ. ਨੂੰ ਇੱਕ ਸਧਾਰਨ ਪਰਿਵਾਰ ਵਿੱਚ ਹੋਇਆ। ਐਥਨਜ ਦੇ ਉੱਘੇ ਜਰਨੈਲ ਮਿਲਟੀਡੀਜ਼ ਦੋਹਾਂ ਨੇ ਉਸਦੀ ਥਾਂ ਲੈਣ ਦਾ ਯਤਨ ਕੀਤਾ ਅਤੇ ਦੋਹਾਂ ਵਿੱਚ ਦੁਸ਼ਮਣੀ ਵੀ ਬਹੁਤ ਵਧ ਗਈ। [1]

ਹਵਾਲੇ ਸੋਧੋ

  1. ਪੰਜਾਬੀ ਵਿਸ਼ਵ ਕੋਸ਼, ਭਾਸ਼ਾ ਵਿਭਾਗ ਪੰਜਾਬ