ਥੀਅਲ
(ਥੀਯਲ ਤੋਂ ਮੋੜਿਆ ਗਿਆ)
ਥੀਅਲ (ਮੂਲ ਉਚਾਰਨ- ਥੀਯਲ) ਕੇਰਲ ਦਾ ਇੱਕ ਪਕਵਾਨ ਹੈ। ਇਹ ਸਾਂਬਰ ਦੀ ਤਰ੍ਹਾਂ ਹੀ ਦੱਖਣੀ ਭਾਰਤ ਦੀ ਪ੍ਰਸਿੱਧ ਪਕਵਾਨ ਹੈ। ਥੀਅਲ ਮਸਾਲਿਆਂ ਦੇ ਮਿਸ਼ਰਣ ਨੂੰ ਤਲ਼ੇ ਨਾਰੀਅਲ, ਧਨੀਏ ਦੇ ਬੀਜ, ਸੁੱਕੀ ਲਾਲ ਮਿਰਚ ਅਤੇ ਮੇਥੀ ਨਾਲ ਬਣਦੀ ਹੈ। ਸਾਰੇ ਮਸਲਿਆਂ ਦਾ ਲੇਪ ਬਣਾ ਕੇ ਇਸਨੂੰ ਹਲ਼ਦੀ, ਪਾਣੀ ਅਤੇ ਸਬਜੀਆਂ ਦੇ ਨਾਲ ਪਕਾਇਆ ਜਾਂਦਾ ਹੈ। ਬਣਨ ਤੋਂ ਬਾਅਦ ਇਹ ਭੂਰੇ ਰੰਗ ਦੀ ਗਰੇਵੀ ਬਣ ਜਾਂਦੀ ਹੈ ਅਤੇ ਚੌਲਾਂ ਦੇ ਨਾਲ ਖਾਧੀ ਜਾਂਦੀ ਹੈ। ਥੀਅਲ ਨੂੰ ਬਣਾਉਣ ਲਈ ਪਿਆਜ, ਕੌੜੀ ਤਰਬੂਜ, ਆਲੂ, ਬੈਂਗਣ, ਜ਼ੁਕਿਨੀ ਅਤੇ ਕੱਚੇ ਅੰਬ ਦੀ ਵਰਤੋਂ ਹੁੰਦੀ ਹੈ।[1][2][3]
ਥੀਅਲ | |
---|---|
ਸਰੋਤ | |
ਸੰਬੰਧਿਤ ਦੇਸ਼ | ਭਾਰਤ |
ਇਲਾਕਾ | ਕੇਰਲਾ |
ਖਾਣੇ ਦਾ ਵੇਰਵਾ | |
ਮੁੱਖ ਸਮੱਗਰੀ | ਤਲ਼ੇ ਨਾਰੀਅਲ, ਧਨੀਏ ਦੇ ਬੀਜ, ਸੁੱਕੀ ਲਾਲ ਮਿਰਚ, ਮੇਥੀ, ਇਮਲੀ, ਪਾਣੀ, ਸਬਜੀਆਂ |
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2004-03-16. Retrieved 2016-10-03.
{{cite web}}
: Unknown parameter|dead-url=
ignored (|url-status=
suggested) (help) - ↑ http://deepann.wordpress.com/2006/08/22/ulli-theeyal/
- ↑ "ਪੁਰਾਲੇਖ ਕੀਤੀ ਕਾਪੀ". Archived from the original on 2016-03-03. Retrieved 2016-10-03.
{{cite web}}
: Unknown parameter|dead-url=
ignored (|url-status=
suggested) (help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |