ਥੀਸਾਰਸ ਕੋਸ਼
ਥੀਸਾਰਸ ਕੋਸ਼ ਸ਼ਬਦਕੋਸ਼ ਦੇ ਹੀ ਸਮਾਨ ਹੀ ਸੰਦਰਭ ਗ੍ਰੰਥ ਹੈ ਜੋ ਕੀ ਸਮਾਨਾਰਥੀ ਸ਼ਬਦ (synonym) ਤੇ ਵਿਪਰੀਤ ਅਰਥਬੋਧਕ ਸ਼ਬਦ (antonym) ਤੇ ਉਹਨਾਂ ਦੀ ਵਰਤੋਂ ਤੇ ਜੋਰ ਦਿੱਤਾ ਜਾਂਦਾ ਹੈ। ਸ਼ਬਦਕੋਸ਼ ਦੀ ਭਾਂਤੀ ਸਮਾਨਾਰਥੀ ਕੋਸ਼ ਵਿੱਚ ਸ਼ਬਦਾਂ ਨੂੰ ਪਰਿਭਾਸ਼ਤ ਨਹੀਂ ਕੀਤਾ ਜਾਂਦਾ ਬਲਕੀ ਸਮਾਨ ਸ਼ਬਦਾਂ ਵਿੱਚ ਭੇਦ ਸਪਸ਼ਟ ਕਰ ਕੇ ਸਹੀ ਸ਼ਬਦ ਦੇ ਚੁਣਨ ਨੂੰ ਅਸਾਨ ਬਣਾਇਆ ਜਾ ਸਕਦਾ ਹੈ।[1] ਇਸ ਕਾਰਨ ਸਮਾਨਾਰਥੀ ਕੋਸ਼ ਨੂੰ ਸ਼ਬਦਸੂਚੀ ਨਹੀਂ ਸਮਝਿਆ ਜਾਣਾ ਚਾਹੀਦਾ। ਸ਼ਬਦਕੋਸ਼ ਦੇ ਇਸਤੇਮਾਲ ਲਈ ਸਾਨੂੰ ਸਬੰਧਤ ਸ਼ਬਦ ਪਤਾ ਹੋਣਾ ਚਾਹੀਦਾ ਹੈ ਜਿਸ ਦਾ ਅਰਥ ਲੱਭਿਆ ਜਾਣਾ ਹੁੰਦਾ ਹੈ ਪਰ ਇਸ ਦੇ ਉਲਟ ਥਿਸਾਰਸ ਦਾ ਇਸਤੇਮਾਲ ਕਰਕੇ ਅਸੀਂ ਭਾਵ ਤੋਂ ਸਹੀ ਸ਼ਬਦ ਤਕ ਪਹੁੰਚ ਸਕਦੇ ਹਾਂ।
ਦ੍ਰਿਸ਼ਟਾਂਤ
ਸੋਧੋਉਦਾਹਰਨ | ਸਮਾਨਾਰਥੀ ਸ਼ਬਦ | |||||
---|---|---|---|---|---|---|
1 | ਭਾਗ (“part”) | ਹਿੱਸਾ | ਅੰਸ਼ | ਅੰਗ | ਟੋਟਾ | |
2 | ਭਾਗ (“luck”) | ਕਿਸਮਤ | ਲੇਖ | ਨਸੀਬ | ||
ਇੱਕ ਹੀ ਸ਼ਬਦ ਦੀ ਅਨੇਕ ਅਰਥ ਦਿੱਤੇ ਹੰਨ-
- ਉਦਾਹਰਨ ਸਮਾਨਾਰਥੀ ਸ਼ਬਦ
- ਭਾਗ (“part”) ਹਿੱਸਾ, ਅੰਸ਼, ਅੰਗ, ਟੋਟਾ
- ਭਾਗ (“luck”) ਕਿਸਮਤ, ਲੇਖ, ਨਸੀਬ
ਸਭ ਨੂੰ ਅਪਨੇ -2 ਭਾਗ ਦਾ ਫਲ ਮਿਲਦਾ ਹੈ।
ਇਤਿਹਾਸ
ਸੋਧੋਫਿਲੋ ਆਫ਼ ਬੀਬਲੋਸ ਨੇ ਪਹਿਲਾ ਸੂਤਰ ਲਿਖਿਆ ਜੋ ਕੇ ਹੁਣ ਥੀਸਾਰਸ ਕੋਸ਼ ਕਹਿਲਾਂਦਾ ਹੈ। ਸੰਸਕ੍ਰਿਤ ਵਿੱਚ ਅਮਰਾਕੋਸ਼ਾ ਥੀਸਾਰਸ ਕੋਸ਼ ਹੈ ਜੋ ਕੇ ਕਵਿਤਾ ਦੀ ਸ਼ੈਲੀ ਵਿੱਚ ਹੈ। ਪਹਿਲੀ ਆਧੁਨਿਕ ਥੀਸਾਰਸ ਕੋਸ਼ ਪੀਟਰ ਮਾਰਕ ਨੇ 1805 ਵਿੱਚ ਬਣਾਈ ਸੀ ਤੇ ਪ੍ਰਕਾਸ਼ਤ 1852 ਵਿੱਚ ਹੋਈ ਸੀ।[2]
ਬਾਹਰੀ ਕੜੀਆਂ
ਸੋਧੋ- हिंदी का प्रथम थिसॉरस ("पद्य-शब्द-कोश" के बारे में पहला भाग)
- Roget's International Thesaurus
- TemaTres: open source thesaurus management Archived 2009-01-21 at the Wayback Machine.
- Aiksaurus: open source and online thesaurus Archived 2008-03-08 at the Wayback Machine.
- [1] Archived 2008-03-08 at the Wayback Machine. One of the few examples of the old-style categorical listings available online.
ਹਵਾਲੇ
ਸੋਧੋ- ↑ Roget, Peter. 1852. Thesaurus of English Language Words and Phrases
- ↑ http://www.oxfordscholarship.com/view/10.1093/acprof:oso/9780199254729.001.0001/acprof-9780199254729-chapter-1
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |