ਥੁਕਪਾ
ਥੁਕਪਾ ਇੱਕ ਤਿੱਬਤਨ ਨੂਡਲ ਸੂਪ ਹੈ। ਇਸ ਦੀ ਸ਼ੁਰੂਆਤ ਪੂਰਬੀ ਤਿੱਬਤ ਵਿੱਚ ਹੋਇਆ। ਅਮਦੋ ਥੁਕਪਾ (ਖਾਸਕਰ ਕੇ ਥੇਨਥੁਕ) ਤਿੱਬਤਨ ਅਤੇ ਨੇਪਾਲੀ ਲੋਕਾਂ 'ਚ ਕਾਫੀ ਪ੍ਰਚਲਿਤ ਹੈ। ਇਹ ਪਕਵਾਨ ਭੂਟਾਨ, ਸਿੱਕਮ, ਅਰੁਣਾਚਲ ਪ੍ਰਦੇਸ਼ ਅਤੇ ਉਤਰੀ ਪੂਰਬੀ ਭਾਰਤ ਵਿੱਚ ਪ੍ਰਸਿੱਧ ਹੈ। ਤਿੱਬਤੀ ਰਵਾਇਤ ਵਿੱਚ ਵੱਖ ਵੱੱਖ ਤਰਾਂ ਦਾ ਥੁਕਪਾ ਬਣਾਇਆ ਜਾਂਦਾ ਹੈ।
ਥੁਕਪਾ | |
---|---|
ਸਰੋਤ | |
ਸੰਬੰਧਿਤ ਦੇਸ਼ | ਤਿਬਤ, ਨਪਾਲ |
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |