ਥੌਰ: ਦ ਡਾਰਕ ਵਰਲਡ

(ਥੋਰ: ਦਿ ਡਾਰਕ ਵਰਲਡ ਤੋਂ ਮੋੜਿਆ ਗਿਆ)

ਥੌਰ: ਦ ਡਾਰਕ ਵਰਲਡ ਇੱਕ 2013 ਦੀ ਅਮਰੀਕੀ ਸੁਪਰਹੀਰੋ ਫ਼ਿਲਮ ਹੈ ਜੋ ਮਾਰਵਲ ਕਾਮਿਕਸ ਦੇ ਕਿਰਦਾਰ ਥੌਰ 'ਤੇ ਅਧਾਰਿਤ ਹੈ ਜੋ ਮਾਰਵਲ ਸਟੂਡੀਓ ਦੁਆਰਾ ਬਣਾਈ ਗਈ ਹੈ। ਇਹ ਸਾਲ 2011 ਦੇ ਥੌਰ ਅਤੇ ਮਾਰਵਲ ਸਿਨੇਮੈਟਿਕ ਬ੍ਰਹਿਮੰਡ (ਐਮਸੀਯੂ) ਦੀ ਅੱਠਵੀਂ ਫ਼ਿਲਮ ਦਾ ਸੀਕਵਲ ਹੈ। ਫ਼ਿਲਮ ਦਾ ਨਿਰਦੇਸ਼ਨ ਐਲਨ ਟੇਲਰ ਨੇ ਕੀਤਾ ਸੀ ਜਿਸ ਦੀ ਸਕ੍ਰੀਨ ਪਲੇਅ ਕ੍ਰਿਸਟੋਫਰ ਯੋਸਟ ਅਤੇ ਕ੍ਰਿਸਟੋਫਰ ਮਾਰਕਸ ਅਤੇ ਸਟੀਫਨ ਮੈਕਫਲੀ ਦੀ ਲੇਖਣੀ ਟੀਮ ਨੇ ਕੀਤੀ।[4] ਇਸ ਵਿੱਚ ਅਦਾਕਾਰ ਕ੍ਰਿਸ ਹੈਮਸਵਰਥ 'ਥੋਰ' ਦੇ ਤੌਰ ਤੇ, ਉਨ੍ਹਾਂ ਦੇ ਨਾਲ-ਨਾਲ ਨੈਟਲੀ ਪੋਰਟਮੈਨ, ਟੌਮ ਹੀਡਲਸਟੋਨ, ਐਨਥਨੀ ਹੌਪਕਿੰਸ, ਸਟੇਲਨ ਸਕਾਰਸਗਾਰਡ, ਇਦਰੀਸ ਏਲ੍ਬਾ, ਕ੍ਰਿਸਟੋਫਰ ਐਲਾਸਟਨ, ਐਡਵੇਲ ੳਕੀਨੀਓ, ਕੈਟ ਡੈਨਿਗਜ਼, ਰੇ ਸਟੇਵਨਸ, ਜੈਚਰੀ ਲੇਵੀ, ਟਡਨਾਬੂ ਅਸਨਾਓ, ਜੈਮੀ ਸਿਕੰਦਰ, ਅਤੇ ਰੇਨੇ ਰੂਸੋ ਆਦਿ ਹਨ। ਥੌਰ: ਦ ਡਾਰਕ ਵਰਲਡ, ਥੋਰ ਨੇ ਲੋਕੀ ਨਾਲ ਮਿਲ ਕੇ ਨੌਂ ਜ਼ਮੀਨਾਂ ਨੂੰ ਡਾਰਕ ਐਲਵਜ਼ ਤੋਂ ਬਚਾਉਣ ਲਈ ਬਦਲਾ ਲਏ ਮਲੇਕੀਥ ਦੀ ਅਗਵਾਈ ਵਿੱਚ ਕੀਤਾ ਜੋ ਬ੍ਰਹਿਮੰਡ ਨੂੰ ਹਨੇਰੇ ਵਿੱਚ ਡੁੱਬਣ ਦਾ ਇਰਾਦਾ ਰੱਖਦਾ ਹੈ।

ਥੌਰ: ਦ ਡਾਰਕ ਵਰਲਡ
ਰੰਗਿੰਚ ਪੋਸਟਰ
ਨਿਰਦੇਸ਼ਕਐਲਨ ਟੇਲਰ
ਸਕਰੀਨਪਲੇਅ{{Plain list |
  • ਕ੍ਰਿਸਟੋਫਰ ਯੋਸਟ
  • ਕ੍ਰਿਸਟੋਫਰ ਮਾਰਕਸ ਅਤੇ ਸਟੀਫਨ ਮੈਕਫੀਲਿ
ਕਹਾਣੀਕਾਰ
ਨਿਰਮਾਤਾਕੇਵਿਨ ਫੇਇਗੀ
ਸਿਤਾਰੇ
ਸਿਨੇਮਾਕਾਰਕਰੈਮਰ ਮੌਰਗਨਥਉ
ਸੰਪਾਦਕ
  • ਡਾਨ ਲਬੇਂਟਲ
  • ਵਾਇਟ ਸਮਿਥ
ਪ੍ਰੋਡਕਸ਼ਨ
ਕੰਪਨੀ
ਡਿਸਟ੍ਰੀਬਿਊਟਰਵਾਲਟ ਡਿਜ਼ਨੀ ਸਟੂਡੀਓ
ਮੋਸ਼ਨ ਪਿਚਰਜ਼
ਰਿਲੀਜ਼ ਮਿਤੀਆਂ
  • ਅਕਤੂਬਰ 22, 2013 (2013-10-22) (Leicester Square)
  • ਨਵੰਬਰ 8, 2013 (2013-11-08) (ਸੰਯੁਕਤ ਰਾਜ ਅਮਰੀਕਾ)
ਬਾਕਸ ਆਫ਼ਿਸ$644.8 ਮਿਲੀਅਨ

ਕਾਸਟ

ਕ੍ਰਿਸ ਹੈਮਸਵਰਥ - ਥੌਰ

ਨਤਾਲੀਆ ਪੋਰਟਮੈਨ - ਜੇਨ ਫੌਸਟਰ

ਟੌਮ ਹਿਡਲਸਟਨ - ਲੋਕੀ

ਐਂਥਨੀ ਹੌਪਕਿਨਸ - ਓਡਿਨ

ਸਟੈਲਨ ਸਕਾਰਸਗਾਰਡ - ਐਰਿਕ ਸੈਲਵਿਗ

ਇਡਰਿਸ ਐਲਬਾ - ਹੇਮਡਾਲ

ਕ੍ਰਿਸਟੋਫਰ ਐਕਲਸਟਨ - ਮੈਲੇਕਿਥ

ਐਡੇਵਲ ਅਕਿਨੁਓਏ-ਐਗਬੇਜ - ਐਲਗ੍ਰਮ / ਕਰਸ

ਕੇਟ ਡੈਨਿੰਗਸ - ਡਾਰਸੀ ਲੂਇਸ

ਰੇ ਸਟੀਵਨਸਨ - ਵੋਲਸਟੈਗ

ਜ਼ੈਕਰੀ ਲੈਵੀ - ਫੈਨਡ੍ਰਾਲ

ਤਾਡਾਨੋਬੂ ਐਲੈਨੂ - ਹੋਗਨ

ਜੇਮੀ ਅਲੈਗਜ਼ੈਂਡਰ - ਸਿਫ਼

ਰਿਨੀ ਰੂਸੋ - ਫ੍ਰਿੱਗਾ

ਫ਼ਿਲਮਦੀ ਮਸ਼ਹੂਰੀ ਕਰਨ ਲਈ ਸਾਲ 2013 ਵਿੱਚ ਸੈਨ ਡਿਏਗੋ ਕਾਮਿਕ-ਕਨ ਵਿਖੇ ਹਿਡਲਸਟਨ ਬਤੌਰ ਲੋਕੀ

ਹਵਾਲੇ

ਸੋਧੋ
  1. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named FilmLA
  2. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named ForbesBudget
  3. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named BBFC
  4. "'Thor: The Dark World' Official Synopsis Released" Archived 2017-08-25 at the Wayback Machine.. StitchKingdom.com. October 12, 2012. from the original on September 19, 2013. Retrieved October 12, 2012.