ਤਿੰਨ-ਪਸਾਰੀ ਖ਼ਲਾਅ
(ਥ੍ਰੀ-ਡਾਇਮੈਨਸ਼ਨਲ ਸਪੇਸ ਤੋਂ ਮੋੜਿਆ ਗਿਆ)
ਤਿੰਨ-ਪਾਸਾਰੀ ਪੁਲਾੜ (ਥ੍ਰੀ-ਡਾਇਮੈਨਸ਼ਨਲ ਸਪੇਸ), ਭੌਤਿਕ ਬ੍ਰਹਿਮੰਡ ਦਾ (ਸਮੇਂ ਨੂੰ ਲਾਂਭੇ ਰੱਖਕੇ) ਇੱਕ ਰੇਖਾਗਣਿਤਕ ਤਿੰਨ-ਪੈਰਾਮੀਟਰੀ ਮਾਡਲ ਹੈ ਜਿਸ ਵਿੱਚ ਕੁੱਲ ਗਿਆਤ ਪਦਾਰਥ ਮੌਜੂਦ ਹੈ। ਇਹ ਤਿੰਨ ਪਾਸੇ ਲੰਬਾਈ, ਚੌੜਾਈ, ਉੱਚਾਈ/ਡੂੰਘਾਈ ਲੇਬਲ ਕੀਤੇ ਜਾ ਸਕਦੇ ਹਨ।