ਦਗੁਬਤੀ ਵੈਂਕਟੇਸ਼ ਇੱਕ ਭਾਰਤੀ ਫਿਲਮੀ ਅਦਾਕਾਰ ਹੈ। ਉਹ ਜਿਆਦਾਤਰ ਤੇਲਗੂ ਫਿਲਮਾਂ ਵਿੱਚ ਕੰਮ ਕਰਦਾ ਹੈ ਪਰ ਉਸਨੇ ਕੁਝ ਬਾਲੀਵੁਡ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ[1]। ਉਸਨੇ ਆਪਣੇ 29 ਸਾਲ ਦੇ ਫਿਲਮੀ ਜੀਵਨ ਵਿੱਚ ਲਗਭਗ 72 ਫਿਲਮਾਂ ਵਿੱਚ ਕੰਮ ਕੀਤਾ। ਇਸ ਸਮੇਂ ਦੌਰਾਨ ਉਸਨੇ ਵੱਖ ਵੱਖ ਤਰ੍ਹਾਂ ਦੀ ਅਦਾਕਾਰੀ ਕੀਤੀ। ਉਸਨੂੰ ਰਾਜ ਵੱਲੋਂ ਸੱਤ ਨੰਦੀ ਇਨਾਮ ਮਿਲੇ ਹਨ ਅਤੇ ਪੰਜ ਫਿਲਮ ਫੇਅਰ ਅਵਾਰਡ, ਬੇਸਟ ਐਕਟਰ ਲਈ।

ਦਗੁਬਤੀ ਵੈਂਕਟੇਸ਼
ਵੈਕਟੇਸ਼ ਸੀਸੀਐਲ ਦੇ ਤੀਜੇ ਸੀਜ਼ਨ ਦੇ ਉਦਘਾਟਨ ਦੌਰਾਨ
ਜਨਮ
ਵੈਂਕਟੇਸ਼ ਦਗੁਬਤੀ

(1960-12-13) ਦਸੰਬਰ 13, 1960 (ਉਮਰ 63)
ਹੋਰ ਨਾਮਵੈਂਕੀ
ਵਿਕਟਰੀ ਵੈਂਕਟੇਸ਼
ਸੰਸਕ੍ਰਿਤੀ ਸਟਾਰ
ਅਲਮਾ ਮਾਤਰਲੋਯੋਲਾ ਕਾਲਜ, ਚੇਨਈ
Monterey Institute of International Studies
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ1986–ਹੁਣ ਤੱਕ
ਕੱਦ1.83 m (6 ft 0 in)
ਜੀਵਨ ਸਾਥੀ
  • Neeraja Daggubati
    (m.1985–ਹੁਣ ਤੱਕ)
ਬੱਚੇHayavahini Daggubati
Aashritha Daggubati
Bhavana Daggubati
Arjun Ramnath Daggubati
ਮਾਤਾ-ਪਿਤਾRamanaidu Daggubati
ਰਾਜੇਸ਼ਵਰੀ ਦਗੁਬਤੀ
ਰਿਸ਼ਤੇਦਾਰਦਗੁਬਤੀ ਸੁਰੇਸ਼ ਬਾਬੂ (ਭਰਾ)
ਰਾਣਾ ਦਗੁਬਤੀ (ਭਤੀਜਾ)
Naga Chaitanya Akkineni (ਭਤੀਜਾ)
Nagarjuna Akkineni (ex Brother-in-law)

ਹਵਾਲੇ ਸੋਧੋ

  1. "Venkatesh getting younger on screen - Times Of India". Archived from the original on 2013-10-07. Retrieved 2016-01-11. {{cite web}}: Unknown parameter |dead-url= ignored (|url-status= suggested) (help)