ਤੁਹਾਡੇ ਪਤੀ ਦੀ ਮਾਂ ਤੁਹਾਡੀ ਸੱਸ ਲੱਗਦੀ ਹੈ। ਤੁਹਾਡੇ ਪਤੀ ਦੀ ਦਾਦੀ ਤੁਹਾਡੀ ਦਾਦੀ ਸੱਸ ਲੱਗਦੀ ਹੈ। ਦਾਦੀ ਸੱਸ ਨੂੰ ਹੀ ਦਦੇਸ ਕਹਿੰਦੇ ਹਨ। ਏਸੇ ਤਰ੍ਹਾਂ ਹੀ ਤੁਹਾਡੀ ਪਤਨੀ ਦੀ ਦਾਦੀ ਤੁਹਾਡੀ ਦੇਸ ਬਣਦੀ ਹੈ।