ਦਰਾਕੋ (ਵਿਧਾਇਕ)
ਡਰੇਕੋ (ਯੂਨਾਨੀ: Δράκων) ਪੁਰਤਾਨ ਯੂਨਾਨ ਦਾ ਪਹਿਲਾ ਵਿਧਾਇਕ ਸੀ। ਇਸਨੇ ਮੌਖਿਕ ਕਾਨੂੰਨ ਦੀ ਪ੍ਰਚਲਿੱਤ ਵਿਵਸਥਾ ਨੂੰ ਬਦਲ ਕੇ ਲਿਖਤੀ ਕਾਨੂੰਨ ਬਣਾਇਆ ਜਿਸ ਨੂੰ ਅਦਾਲਤ ਦੁਆਰਾ ਲਾਗੂ ਕੀਤਾ ਜਾਨ ਲੱਗਿਆ। ਇਸ ਦਾ ਲਿਖਿਆ ਕਾਨੂੰਨ ਬਹੁਤ ਸਖਤ ਹੋਣ ਲਈ ਜਾਣਿਆ ਜਾਂਦਾ ਹੈ।
ਡਰੇਕੋ | |
---|---|
ਜਨਮ | ਲਗਭਗ 650 ਈ.ਪੁ. |
ਮੌਤ | ਲਗਭਗ 600 ਈ.ਪੁ.(ਉਮਰ ਲਗਭਗ 50) |
ਪੇਸ਼ਾ | ਵਿਧਾਇਕ |
ਲਈ ਪ੍ਰਸਿੱਧ | ਡਰੇਕੋ ਸੰਵਿਧਾਨ |