ਦਰਿਆਈ ਵਲ਼, ਵਿੰਗ ਜਾਂ ਫੇਰ ਕਿਸੇ ਵਲਾਵੇਂਦਾਰ ਨਾਲ਼ੇ ਜਾਂ ਦਰਿਆ ਵਿਚਲਾ ਵਿੰਗ ਹੁੰਦਾ ਹੈ। ਇਹ ਵਲ਼ ਉਦੋਂ ਪੈਂਦਾ ਹੈ ਜਦੋਂ ਨਾਲ਼ੇ ਵਿੱਚ ਵਗਦਾ ਪਾਣੀ ਬਾਹਰਲੇ ਕੰਢਿਆਂ ਨੂੰ ਢਾਹ ਲਾਉਂਦਾ ਹੈ ਅਤੇ ਉਹਦੀ ਘਾਟੀ ਨੂੰ ਮੋਕਲਾ ਬਣਾ ਦਿੰਦਾ ਹੈ ਅਤੇ ਦਰਿਆ ਦਾ ਅੰਦਰਲਾ ਹਿੱਸਾ ਘੱਟ ਊਰਜਾ ਵਾਲ਼ਾ ਹੁੰਦਾ ਹੈ ਅਤੇ ਭਲ ਛੱਡ ਜਾਂਦਾ ਹੈ ਭਾਵ ਗਾਰ ਜਮਾਅ ਜਾਂਦਾ ਹੈ।

ਗੁਆਮੋ ਇੰਬਾਰਕਾਦੇਰੋ, ਕਿਊਬਾ ਵਿਖੇ ਕਾਊਤੋ ਦਰਿਆ ਦੇ ਵਲ

ਬਾਹਰਲੇ ਜੋੜਸੋਧੋ