ਦਲਜੀਤ ਅਮੀ ਪੰਜਾਬੀ ਦਸਤਾਵੇਜ਼ੀ ਫ਼ਿਲਮਸਾਜ਼, ਪੱਤਰਕਾਰ ਹੈ। ਉਹ ਖੇਤ ਮਜ਼ਦੂਰਾਂ, ਜਨਤਕ-ਅੰਦੋਲਨਾਂ, ਮਨੁੱਖੀ ਅਧਿਕਾਰਾਂ, ਵਾਤਾਵਰਣ, ਸੂਫ਼ੀ ਪਰੰਪਰਾ ਅਤੇ ਪੰਜਾਬੀ ਵਿਦਵਾਨਾਂ ਨਾਲ ਜੁੜੇ ਵਿਸ਼ਿਆਂ ਤੇ ਦਸਤਾਵੇਜ਼ੀ ਫ਼ਿਲਮਾਂ ਬਣਾਉਣ ਰਾਹੀਂ ਸਮਾਜਕ ਲਹਿਰ ਨਾਲ ਜੁੜਿਆ ਰਹਿੰਦਾ ਹੈ। ਉਸ ਦੀਆਂ ਮੁੱਖ ਫ਼ਿਲਮਾਂ ਵਿੱਚ ਬੌਰਨ ਇਨ ਡੈੱਟ (ਕਰਜੇ ਵਿੱਚ ਜੰਮੇ), ਜੁਲਮ ਔਰ ਅਮਨ, ਪਿਤਰ, ਕਾਰਸੇਵਾ, ਅਨਹਦ ਬਾਜਾ ਬੱਜੇ, ਅਤੇ ਨਾਟ ਐਵਰੀ ਟਾਈਮ ਸ਼ਾਮਿਲ ਹਨ।[1] ਉਸ ਦਾ ਤਾਜ਼ਾ ਦਸਤਾਵੇਜ਼ੀ 1915 ਸਿੰਗਾਪੁਰ ਵਿਦਰੋਹ ਤੇ ਆਧਾਰਿਤ ਸਿੰਗਾਪੁਰ ਵਿਦਰੋਹ ਹੈ।[2]

ਦਲਜੀਤ ਅਮੀ
ਅਲਮਾ ਮਾਤਰਪੰਜਾਬ ਯੂਨੀਵਰਸਿਟੀ
ਪੇਸ਼ਾਦਸਤਾਵੇਜ਼ੀ ਫ਼ਿਲਮਸਾਜ਼, ਪੱਤਰਕਾਰ
ਜੀਵਨ ਸਾਥੀਕੁਲਦੀਪ ਕੌਰ

ਹਵਾਲੇ ਸੋਧੋ

  1. [1] Archived 2014-08-08 at the Wayback Machine. sikharts.com
  2. [2][permanent dead link] singarporemutiny.wordpress.com