ਦਵਿਖੰਡਨ (ਜੀਵ ਵਿਗੀਆਨ)

ਦਵਿਖੰਡਨ (ਅੰਗ੍ਰੇਜ਼ੀ:Fission), ਜੀਵ ਵਿਗਿਆਨ ਵਿੱਚ ਉਸ ਕਿਰਿਆ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਇੱਕ ਜੀਵ ਆਪਨੇ ਆਪ ਨੂੰ ਦੋ ਜਾ ਫਿਰ ਇਸ ਤੋ ਵੱਧ ਹਿੱਸਿਆਂ ਵਿੱਚ ਵੰਡ ਲੈਂਦਾ ਹੈ ਅਤੇ ਇਹ ਹਿੱਸੇ ਬਾਅਦ ਵਿੱਚ ਫਿਰ ਉਸ ਜੀਵ ਦੇ ਤਰਾਂ ਵਿਕਸਿਤ ਹੋ ਜਾਂਦਾ ਹੈ। ਇਸ ਵਿੱਚ ਜ਼ਿਆਦਾਤਾਰ ਜੀਵ ਦੇ ਸੈੱਲ ਹੀ ਵੰਡੇ ਜਾਂਦੇ ਹਨ।[1][2][3] ਇਸ ਕਿਰਿਆ ਦੋ ਤਰੀਕਿਆਂ ਨਾਲ ਹੁੰਦੀ ਹੈ : ਬਾਇਨਰੀ ਦਵਿਖੰਡਨ, ਇਸ ਵਿੱਚ ਜੀਵ ਆਪਨੇ ਆਪ ਨੂੰ ਦੋ ਹਿੱਸਿਆਂ ਵਿੱਚ ਵੰਡਦਾ ਹੈ ਅਤੇ ਇਹ ਉਦੋਂ ਹੀ ਸੰਭਵ ਹੈ ਜਦੋਂ ਪੂਰੀ ਮਾਤਰਾ ਵਿੱਚ ਊਰਜਾ ਅਤੇ ਪਾਣੀ ਮੌਜੂਦ ਹੋਣ। ਅਤੇ ਬਹੁ ਦਵਿਖੰਡਨ, ਇਸ ਵਿੱਚ ਜੀਵ ਆਪਨੇ ਆਪ ਨੂੰ ਕਾਫੀ ਸਾਰੇ ਹਿੱਸਿਆਂ ਵਿੱਚ ਵੰਡਦਾ ਹੈ ਅਤੇ ਊਰਜਾ ਅਤੇ ਪਾਣੀ ਮੌਜੂਦ ਨਾ ਹੋਣ ਉੱਤੇ ਵੀ ਸੰਭਵ ਹੈ।

ਬਾਇਨਰੀ ਦਵਿਖੰਡਨ

ਹਵਾਲੇ

ਸੋਧੋ
  1. Carlson, B. M. (2007). Principals of regenerative biology. Elsevier Academic Press. p. 379. ISBN 0-12-369439-6.
  2. Boulay, R. L.; Galarza, J. A.; Che, B.; Hefetz, A.; Lenoir, A.; van Oudenhove, L.; Cerda, X. (2010). "Intrafotmobcompetition affects population size and resource allocation in an ant dispersing by colony fission". Ecology. 91 (11): 3312–3321. doi:10.1890/09-1520.1.[permanent dead link]
  3. Hubbell, S. (2003). "Modes of speciation and the lifespans of species under neutrality: a response to the comment of Robert E. Ricklefs". Oikos. 100 (1): 193–199. doi:10.1034/j.1600-0706.2003.12450.x.