ਦਵਿੰਦਰ ਸਿੰਘ ਘੁਬਾਇਆ

ਦਵਿੰਦਰ ਸਿੰਘ ਘੁਬਾਇਆ ਪੰਜਾਬ ਦਾ ਸਭ ਤੋ ਛੋਟੀ ਉਮਰ ਦਾ ਐਮ ਐਲ ਏ ਹੈ, ਫਾਜ਼ਿਲਕਾ ਦੀ ਵਿਧਾਨ ਸਭਾ ਸੀਟ ਤੋ ਕੁਝ ਹੀ ਵੋਟਾਂ ਦੇ ਅੰਤਰਾਲ ਨਾਲ ਜਿੱਤੇ ਸਨ।