ਦਸ ਦਸੰਬਰ: ਕਹਾਣੀਆਂ
ਦਸ ਦਸੰਬਰ (ਮੂਲ ਅੰਗਰੇਜ਼ੀ:Tenth of December) ਅਮਰੀਕੀ ਲੇਖਕ ਜਾਰਜ ਸਾਂਡਰਸ ਦਾ ਕਹਾਣੀ ਸੰਗ੍ਰਹਿ ਹੈ। ਇਸ ਵਿੱਚ ਲੇਖਕ ਦੀਆਂ 1995 ਅਤੇ 2009 ਦੇ ਦਰਮਿਆਨ ਪ੍ਰਕਾਸ਼ਤ ਕਹਾਣੀਆਂ ਸ਼ਾਮਲ ਹਨ। ਦਸ ਦਸੰਬਰ 8 ਜਨਵਰੀ 2013 ਰੈਂਡਮ ਹਾਊਸ ਨੇ ਪ੍ਰਕਾਸ਼ਤ ਕੀਤੀ। ਇੱਕ ਕਹਾਣੀ "ਹੋਮ," ਨੂੰ 2011 ਵਿੱਚ ਬ੍ਰਾਮ ਸਟੋਕਰ ਅਵਾਰਡ ਮਿਲ ਚੁੱਕਿਆ ਹੈ।[1]
ਤਸਵੀਰ:Tenth of December.jpg | |
ਲੇਖਕ | ਜਾਰਜ ਸਾਂਡਰਸ |
---|---|
ਮੂਲ ਸਿਰਲੇਖ | Tenth of December |
ਦੇਸ਼ | ਅਮਰੀਕਾ |
ਭਾਸ਼ਾ | ਅੰਗਰੇਜ਼ੀ |
ਪ੍ਰਕਾਸ਼ਕ | ਰੈਂਡਮ ਹਾਊਸ |
ਪ੍ਰਕਾਸ਼ਨ ਦੀ ਮਿਤੀ | 8 ਜਨਵਰੀ 2013 |
ਸਫ਼ੇ | 208 |
ਆਈ.ਐਸ.ਬੀ.ਐਨ. | 0812993802 |
ਹਵਾਲੇ
ਸੋਧੋ- ↑ Locus Magazine (2012). "Bram Stoker Award 2011 Nominees". Retrieved 2 May 2012.