ਦਸ ਦਿਨ ਜਿਨਾਂ ਨੇ ਦੁਨੀਆਂ ਹਿਲਾ ਦਿਤੀ

ਦਸ ਦਿਨ ਜਿਨਾਂ ਨੇ ਦੁਨੀਆ ਹਿਲਾ ਦਿਤੀ (1919) ਅਮਰੀਕੀ ਪੱਤਰਕਾਰ, ਕਵੀ, ਅਤੇ ਸਮਾਜਵਾਦੀ ਐਕਟਿਵਿਸਟ, ਜਾਹਨ ਰੀਡ ਦੀ ਕਿਤਾਬ ਹੈ ਜਿਸ ਵਿੱਚ ਉਸ ਨੇ ਰੂਸ ਵਿੱਚ 1917 ਵਿੱਚ ਹੋਏ ਅਕਤੂਬਰ ਇਨਕਲਾਬ ਦੇ ਆਪਣੇ ਅੱਖੀਂ ਡਿਠੇ ਹਾਲ ਨੂੰ ਕਲਮਬੰਦ ਕੀਤਾ ਹੈ।

ਦਸ ਦਿਨ ਜਿਨਾਂ ਨੇ ਦੁਨੀਆ ਹਿਲਾ ਦਿਤੀ
1919 ਅਡੀਸ਼ਨ ਦਾ ਕਵਰ
ਲੇਖਕਰੀਡ, ਜਾਨ
ਮੂਲ ਸਿਰਲੇਖTen Days That Shook the World
ਭਾਸ਼ਾਅੰਗਰੇਜ਼ੀ
ਵਿਧਾਇਤਹਾਸਕ ਨਾਵਲ ਫਰਮਾ:No AI
ਪ੍ਰਕਾਸ਼ਨ ਦੀ ਮਿਤੀ
ਮਾਰਚ 1919

ਸੰਕਲਪ ਅਤੇ ਕਿਤਾਬ

ਸੋਧੋ

ਰੂਸੀ ਇਨਕਲਾਬ ਬਾਰੇ ਜਾਹਨ ਰੀਡ ਅਮਰੀਕਾ ਤੋਂ ਛਪਦੇ ਇੱਕ ਸਮਾਜਵਾਦੀ ਰਸਾਲੇ ਦ ਮਾਸਜ ਲਈ ਕਾਰੋਬਾਰੀ ਦੌਰੇ ਤੇ ਸੀ। ਰੀਡ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇੱਕ ਚੰਗੇ ਪੱਤਰਕਾਰ ਵਜੋਂ, ਸਿਰਫ ਸੱਚ ਦੱਸਣ ਵਿੱਚ ਦਿਲਚਸਪੀ, ਲੈਣ ਦੀ ਘਟਨਾਵਾਂ ਨੂੰ ਨਿਰਪੱਖ ਖੋਜ ਦੀ ਨਜਰ ਤੋਂ ਦੇਖਣ ਦੀ ਕੋਸ਼ਿਸ਼ ਕੀਤੀ,[1] ਪਰ ਮੁਖਬੰਧ ਵਿੱਚ ਉਸ ਨੇ ਲਿਖਿਆ: "ਸੰਘਰਸ਼ ਵਿੱਚ ਮੇਰੀਆਂ ਹਮਦਰਦੀਆਂ ਨਿਰਪੱਖ ਨਹੀਂ ਸਨ,"[1] (ਕਿਉਂਕਿ ਕਿਤਾਬ ਵੋਲਸ਼ੇਵਿਕਾਨ ਵੱਲ ਅਤੇ ਉਨ੍ਹਾਂ ਦ੍ਰਿਸ਼ਟੀਕੋਣ ਵੱਲ ਝੁਕਦੀ ਹੈ)।

ਹਵਾਲੇ

ਸੋਧੋ
  1. 1.0 1.1 Reed, John (1990-02-07) [1919]. Ten Days that Shook the World (1st ed.). Penguin Classics. ISBN 0-14-018293-4.