ਦਹੀਂ ਵੜਾ

ਭਾਰਤੀ ਖਾਣਾ

ਦਹੀਂ ਵੜਾ ਭਾਰਤ ਵਿੱਚ ਖਾਇਆ ਜਾਣ ਵਾਲਾ ਪਰਸਿੱਧ ਵਿਅੰਜਨ ਹੈ।[1] ਇਸਨੂੰ ਬਣਾਉਣ ਲਈ ਦਹੀਂ ਵਿੱਚ ਵਾਦੇ ਨੂੰ ਪਿਓ ਕੇ ਰੱਖਿਆ ਜਾਂਦਾ ਹੈ।[2]

ਦਹੀਂ ਵੜਾ
ਦਹੀਂ ਵੜਾ
ਸਰੋਤ
ਸੰਬੰਧਿਤ ਦੇਸ਼ਭਾਰਤ ਅਤੇ ਪਾਕਿਸਤਾਨ
ਖਾਣੇ ਦਾ ਵੇਰਵਾ
ਮੁੱਖ ਸਮੱਗਰੀਵੜਾ ਅਤੇ ਦਹੀਂ
ਹੋਰ ਕਿਸਮਾਂਰਾਜਸਥਾਨੀ

ਬਣਾਉਣ ਦੀ ਵਿਧੀ

ਸੋਧੋ
  1. ਉੜਦ ਦਾਲ, ਹਰੀ ਮਿਰਚ, ਅਦਰੱਕ, ਨਮਕ ਅਤੇ 1/4 ਕੱਪ ਪਾਣੀ ਨੂੰ ਮਿਕਸੀ ਵਿੱਚ ਪਾਕੇ ਪੇਸਟ ਬਣਾ ਲੋ।
  2. ਫੇਰ ਘੋਲ ਨੂੰ 6 ਅਲੱਗ ਹਿੱਸਿਆਂ ਵਿੱਚ ਵੰਡ ਲੋ।
  3. ਹੁਣ ਕੜਾਹੀ ਵਿੱਚ ਤੇਲ ਗਰਮ ਕਰਕੇ 3 ਵੜੇ ਤਲ ਲੋ ਜੱਦ ਤੱਕ ਉਹ ਸੁਨਹਿਰੇ ਹੋ ਜਾਣ।
  4. ਹੁਣ ਕਾਗਜ਼ ਤੇ ਰੱਖ ਦੋ।
  5. ਦਹੀਂ ਅਤੇ ਚੀਨੀ ਨੂੰ ਮਿਲਾ ਲੋ।
  6. ਹੁਣ ਕਟੋਰੀ ਵਿੱਚ ਪਾਣੀ ਲੇਕੇ ਵੜੇ ਨੂੰ 15 ਮਿੰਟ ਸੋਕੋ।
  7. ਹੁਣ ਇੰਨਾਂ ਨੂੰ ਪਾਣੀ ਵਿੱਚੋਂ ਕੱਡ ਕੇ ਉੰਗਲੀ ਨਾਲ ਵੱਧ ਪਾਣੀ ਕੱਡ ਦੋ।
  8. ਹੁਣ ਇਸਦੇ ਉਪਰ ਮਿੱਠਾ ਦਹੀਂ ਪੜੋ।
  9. ਮਿਰਚ ਦਾ ਪਾਉਡਰ, ਖਜੂਰ ਇਮਲੀ ਦੀ ਚਟਨੀ, ਜੀਰਾ ਅਤੇ ਕਾਲਾ ਲੂਣ ਪਾਕੇ ਸਜਾਓ।

watch?v=yM1gvS3_GVo Demonstration of modern mechanized equipment] in the making of pişmaniye, a related Turkish confection

ਹਵਾਲੇ

ਸੋਧੋ
  1. "Soft, crisp vadas!".
  2. "Express Recipes: How to make the perfect Dahi Vada".