ਧੁੰਡੀਰਾਜ ਗੋਵਿੰਦ ਫਾਲਕੇ ਆਮ ਮਸ਼ਹੂਰ ਦਾਦਾਸਾਹਬ ਫਾਲਕੇ (ਮਰਾਠੀ: दादासाहेब फाळके) (30 ਅਪ੍ਰੈਲ 1870 — 16 ਫਰਵਰੀ 1944) ਉਹ ਮਹਾਂਪੁਰਖ ਹੈ ਜਿਸ ਨੂੰ ਭਾਰਤੀ ਫਿਲਮ ਉਦਯੋਗ ਦਾ ਪਿਤਾਮਾ ਕਿਹਾ ਜਾਂਦਾ ਹੈ। ਉਹ ਫ਼ਿਲਮ ਡਾਇਰੈਕਟਰ, ਫ਼ਿਲਮ ਨਿਰਮਾਤਾ ਅਤੇ ਸਕਰੀਨ ਲੇਖਕ ਸੀ।[1][2][3]

ਦਾਦਾਸਾਹਬ ਫਾਲਕੇ
ਜਨਮ
ਧੁੰਡੀਰਾਜ ਗੋਵਿੰਦ ਫਾਲਕੇ

30 ਅਪਰੈਲ 1870
ਮੌਤ16 ਫਰਵਰੀ 1944(1944-02-16) (ਉਮਰ 73)
ਨਾਸ਼ਿਕ, ਬੰਬਈ, ਬ੍ਰਿਟਿਸ਼ ਭਾਰਤ
ਅਲਮਾ ਮਾਤਰਸਰ ਜੇ ਜੇ ਸਕੂਲ ਆਫ਼ ਆਰਟ
ਪੇਸ਼ਾਫ਼ਿਲਮ ਡਾਇਰੈਕਟਰ, ਪ੍ਰੋਡਿਊਸਰ, ਸਕਰੀਨ ਲੇਖਕ
ਸਰਗਰਮੀ ਦੇ ਸਾਲ1913–1937

ਹਵਾਲੇ

ਸੋਧੋ
  1. Dadasaheb Phalke, the father of Indian cinema – Bāpū Vāṭave, National Book Trust – Google Books. Books.google.co.in. Retrieved 17 November 2012.
  2. Vilanilam, J. V. (2005). Mass Communication in India: A Sociological Perspective. New Delhi: Sage Publications. p. 128. ISBN 81-7829-515-6.