ਦਾਨਿਸ਼ ਤੈਮੂਰ
ਅਦਾਕਾਰ
ਦਾਨਿਸ਼ ਤੈਮੂਰ (ਜਨਮ 16 ਫਰਵਰੀ 1983) ਇੱਕ ਪਾਕਿਸਤਾਨੀ ਅਦਾਕਾਰ ਅਤੇ ਮਾਡਲ ਹੈ। ਉਸਨੇ ਆਪਣਾ ਅਦਾਕਾਰੀ ਕੈਰੀਅਰ 2005 ਵਿੱਚ ਸ਼ੁਰੂ ਕੀਤਾ ਸੀ ਅਤੇ ਮਿਸਟ੍ਰੀ ਸੀਰੀਸ ਦੀਆਂ ਦੋ ਕਿਸ਼ਤਾਂ (ਦੋ ਸਾਲ ਬਾਅਦ ਅਤੇ ਡ੍ਰੇਕੁਲਾ) ਵਿੱਚ ਨਜ਼ਰ ਆਇਆ ਸੀ। ਉਸਨੇ ਪਾਕਿਸਤਾਨ ਵਿੱਚ ਕਈ ਟੈਲੀਫ਼ਿਲਮਾਂ ਵੀ ਕੀਤੀਆਂ ਹਨ।[1] ਉਸਦੇ ਕੁਝ ਚਰਚਿਤ ਡਰਾਮੇ ਮੇਰੀ ਬਹਿਨ ਮਾਇਆ, ਮਨਚਲੇ, ਜਬ ਵੀ ਵੈੱਡ, ਸ਼ਰਤ, ਸਾਰੀ ਭੂਲ ਹਮਾਰੀ ਥੀ, ਏਕ ਪਲ ਅਤੇ ਰਿਹਾਈ ਹਨ। ਉਸਨੇ ਮਾਰਚ 2015 ਵਿੱਚ ਯਾਸਿਰ ਜਸਵਾਲ ਦੀ ਨਿਰਦੇਸ਼ਨਾ ਹੇਠ ਇੱਕ ਫਿਲਮ ਜਲੇਬੀ (ਫਿਲਮ) ਨਾਲ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ।[2]
ਮੁੱਢਲਾ ਜੀਵਨ ਅਤੇ ਕੈਰੀਅਰ
ਸੋਧੋਦਾਨਿਸ਼ ਦਾ ਜਨਮ ਕਰਾਚੀ, ਪਾਕਿਸਤਾਨ[3] ਵਿੱਚ ਹੋਇਆ। 8 ਅਗਸਤ 2014 ਨੂੰ ਉਸਦਾ ਵਿਆਹ ਆਇਜ਼ਾ ਖਾਨ ਨਾਲ ਹੋ ਗਿਆ।[4] ਤੈਮੂਰ ਨੇ ਅਦਾਕਾਰੀ ਕਰਨ ਤੋਂ ਪਹਿਲਾਂ ਮਾਡਲਿੰਗ ਕੀਤੀ ਸੀ।[5][6]
ਫਿਲਮੋਗ੍ਰਾਫੀ
ਸੋਧੋਫਿਲਮਾਂ
ਸੋਧੋਸਾਲ |
ਫਿਲਮ |
ਰੋਲ |
---|---|---|
(2015) | Jalaibee[7] | |
(2015) | Wrong No. | |
(2016) | Tum Hi To Ho |
ਟੈਲੀਵਿਜ਼ਨ
ਸੋਧੋਡਰਾਮੇ
- Mannchalay
- Noor Pur Ki Rani
- Chemistry
- Perfume Chowk
- Veena
- Kash Mai Teri Beti Na Hoti
- Meri Behan Maya
- Raju Rocket
- Kuch Unkahi Batain
- Koi Jane Na, Baji
- Larkiyan Muhalley Ki
- Lamha Lamha Zindagi
- Rehaai
- Chaudhvin Ka Chand
- Massi or Malika
- Ghayal
- Sannata
- Saari Bhool Hamari Thi
- Jab We Wed
- Aik Pal
- Na Katro Pankh Mere
- Shert
- Kitni Girhain Baqi Hain - Poshak (2011)
- Kitni Girhain Baqi Hain - Tere Bina (2012)
- Kitni Girhain Baqi Hain - Be Rehamam (2013)
ਟੈਲੀਫਿਲਮਾਂ
- Pappu Ki Padoosan
- Neeli Chatri
- Love Hit Tou Life Hit
- Haseena Maan Jaye Gi
- Piano Girl
ਹਵਾਲੇ
ਸੋਧੋ- ↑ "Biography of Taimoor and casts in dramas". tv.com.pk. Retrieved 19 January 2013.
- ↑ Nida Zaidi. "Danish Taimoor will make his film Debut with upcoming movie 'Jalaibee'". Reviewit. Retrieved 31 December 2013.
- ↑ "Danish Taimoor Biography - 'He Hates His Habit of Trusting Everyone'". MMN. Archived from the original on 27 ਅਕਤੂਬਰ 2014. Retrieved 29 October 2014.
{{cite web}}
: Unknown parameter|dead-url=
ignored (|url-status=
suggested) (help) - ↑ "Ayeza Khan gets married to Danish Taimoor". Business Recorder. Archived from the original on 14 ਅਗਸਤ 2014. Retrieved 14 August 2014.
{{cite web}}
: Unknown parameter|dead-url=
ignored (|url-status=
suggested) (help) - ↑ "Hottie of the week: Danish Taimoor". Tribune.com.pk. Retrieved 29 October 2014.
- ↑ "Danish Taimoor". Urduwire.com. Retrieved 29 October 2014.
- ↑ "Yasir Jaswal offers first glimpse into his 'Jalaibee' – The Express Tribune". Tribune.com.pk. Retrieved 29 October 2014.