ਦਾਮਿਨੀ ਗੌੜਾ
ਦਾਮਿਨੀ ਗੌੜਾ (ਜਨਮ 20 ਫਰਵਰੀ 1999) ਇੱਕ ਭਾਰਤੀ ਤੈਰਾਕ ਹੈ। ਉਸ ਨੇ 2017 ਵਿਸ਼ਵ ਐਕੁਆਟਿਕਸ ਚੈਂਪੀਅਨਸ਼ਿਪ ਵਿੱਚ ਔਰਤਾਂ ਦੀ 100 ਮੀਟਰ ਬਟਰਫਲਾਈ ਈਵੈਂਟ ਵਿੱਚ ਹਿੱਸਾ ਲਿਆ।[1][2] ਉਸ ਨੇ 2016 ਦੀਆਂ ਦੱਖਣੀ ਏਸ਼ੀਆਈ ਖੇਡਾਂ ਵਿੱਚ ਵੀ ਭਾਗ ਲਿਆ ਅਤੇ ਚਾਰ ਸੋਨ ਤਗਮੇ ਜਿੱਤੇ।[3]
ਨਿੱਜੀ ਜਾਣਕਾਰੀ | |||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|
ਜਨਮ | 20 ਫਰਵਰੀ 1999 | ||||||||||||||||||||
ਖੇਡ | |||||||||||||||||||||
ਖੇਡ | ਤੈਰਾਕੀ | ||||||||||||||||||||
ਮੈਡਲ ਰਿਕਾਰਡ
|
ਦਾਮਿਨੀ ਗੌੜਾ ਨੇ ਤੁਰਕੀ ਵਿੱਚ 16ਵੀਂ ਜਿਮਨਾਸਾਈਡ ਆਈਐਸਐਫ ਵਿਸ਼ਵ ਸਕੂਲ ਚੈਂਪੀਅਨਸ਼ਿਪ 2016 ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।[4] ਦਾਮਿਨੀ ਦੀ ਸਭ ਤੋਂ ਵੱਡੀ ਪ੍ਰਾਪਤੀ ਟੋਕੀਓ ਓਲੰਪਿਕ 2020 ਲਈ ਕੁਆਲੀਫਾਈ ਕਰਨਾ ਸੀ।[5]
ਹਵਾਲੇ
ਸੋਧੋ- ↑ "Heats results". FINA. Archived from the original on 26 October 2017. Retrieved 26 July 2017.
- ↑ "2017 World Aquatics Championships > Search via Athletes". Budapest 2017. Archived from the original on 2 August 2019. Retrieved 26 July 2017.
- ↑ "Damini Gowda – This Indian mermaid loves to break records in swimming!!!". fistosports.com. Archived from the original on 10 ਫ਼ਰਵਰੀ 2023. Retrieved 10 February 2023.
- ↑ India, The Hans (2016-07-18). "Damini Gowda wins ISF bronze". www.thehansindia.com (in ਅੰਗਰੇਜ਼ੀ). Retrieved 2023-04-07.
- ↑ SPORTS, FISTO (2017-04-14). "Damini Gowda – This Indian mermaid loves to break records in swimming!!!". www.fistosports.com (in ਅੰਗਰੇਜ਼ੀ). Archived from the original on 2023-02-10. Retrieved 2023-07-30.