ਦਾਮੀਆ ਫਾਰੂਕ

ਪਾਕਿਸਤਾਨੀ ਗਾਇਕਾ

ਦਾਮੀਆ ਫਰੂਕ ਇਕ ਪਾਕਿਸਤਾਨੀ ਗਾਇਕਾ, ਗੀਤਕਾਰ ਅਤੇ ਸੰਗੀਤਕਾਰ ਹੈ। ਦਾਮੀਆ ਨੇ 13 ਸਾਲ ਦੀ ਉਮਰ ਵਿੱਚ (2012 ਤੋਂ) ਵਿੱਚ ਗਾਉਣਾ ਸ਼ਰੂ ਕੀਤਾ। ਇਹ 3 ਦਸੰਬਰ 1998 ਵਿੱਚ ਲਾਹੌਰ, ਪਾਕਿਸਤਾਨ ਵਿਚ ਜਨਮੀ। ਇਸ ਨੇ ਵੱਖ ਵੱਖ ਚੈਨਲਾਂ ਦੇ ਸੀਰੀਅਲਾਂ/ਨਾਟਕਾਂ ਵਿੱਚ ਪਿਠ ਵਰਤੀ ਗਾਇਕ ਦੇ ਰੂਪ ਵਿੱਚ ਭਮਿਕਾ ਨਿਭਾਈ, ਜਿਵੇਂ: "ਕਿਸ ਸੇ ਕਹੂੰ" (ਪੀਟੀਵੀ), "ਫਿਰ ਸੇ ਮੇਰੀ ਕਿਸਮਤ ਲਿਖਦੇ", "ਚਾਂਦ ਜਲਤਾ ਰਹਾ" (ਪੀਟੀਵੀ), "ਦਿਲ ਮੁਹੱਲੇ ਕੀ ਹਵੇਲੀ" (ਜੀਓ), "ਕਨੀਜ਼" (ਏਪਲੱਸ), "ਜ਼ਿੰਦਗੀ ਮੁਜੇ ਤੇਰਾ ਪਤਾ ਚਾਹੀਏ" (ਪੀਟੀਵੀ) ਆਦਿ ਤੋਂ ਬਿਨ੍ਹਾਂ ਫਿਲਮਾਂ "ਇਸ਼ਕ ਪੌਜੀਟਿਵ" ਅਤੇ "ਬਲਾਈਂਡ ਲਵ" (2016)[1] ਵਿੱਚ ਵੀ ਗਾਇਆ। ਦਾਮੀਆ ਨੇ ਕੋਕ ਸਟੂਡੀਓ (ਪਾਕਿਸਤਾਨ) ਵਿਚ ਸੀਜ਼ਨ - 9 ਵਿੱਚ ਪਰੀਸਾ ਫ਼ਾਰੂਖ ਨਾਲ ਵੀ ਗੀਤ ਗਾਇਆ। [2]

ਹਵਾਲੇ

ਸੋਧੋ
  1. "Music launch of movie 'Ishq Positive' was a fun-filled event". Archived from the original on 16 ਫ਼ਰਵਰੀ 2016. Retrieved 25 March 2016.
  2. "Coke Studio 9 artists list revealed". The News Teller. June 17, 2016. Archived from the original on ਜੂਨ 18, 2016. Retrieved June 25, 2016. {{cite web}}: Italic or bold markup not allowed in: |publisher= (help); Unknown parameter |dead-url= ignored (|url-status= suggested) (help)