ਦਾਲਚੀਨੀ
ਦਾਲਚੀਨੀ (Cinnamon, ਸਿੰਨਾਮੋਨ) ਕੁਝ ਰੁੱਖਾਂ ਦੀ ਛਿੱਲ ਦਾ ਨਾਮ ਹੈ। ਇਸ ਦੇ ਨਾਮ ਤੋਂ ਇਸ ਦੇ ਚੀਨ ਨਾਲ ਸੰਬੰਧ ਦਾ ਭਰਮ ਹੁੰਦਾ ਹੈ, ਅਸਲ ਵਿੱਚ ਇਹ ਚੀਨ ਵਿੱਚ ਨਹੀਂ ਹੁੰਦਾ। ਇਹ ਗਰਮ ਮਸਾਲੇ ਦਾ ਹਿੱਸਾ ਹੈ। ਇਸਨੂੰ ਦੇਸੀ ਅਤੇ ਅੰਗਰੇਜ਼ੀ ਨੂੰ ਵੀ ਦਵਾਈ ਵਿੱਚ ਵਰਤਿਆ ਜਾਂਦਾ ਹੈ।
ਦਾਲਚੀਨੀ | |
---|---|
ਦਾਲਚੀਨੀ ਦੇ ਡੱਕੇ | |
Scientific classification | |
Kingdom: | |
Division: | ਮੈਗਨੋਲੀਓਫਾਈਟਾ
|
Class: | ਮੈਗਨੋਲੀਓਸੀਡਾ
|
Order: | ਲੌਰਾਲਿਸ
|
Family: | ਲੌਰਾਲੇਸੀ
|
Genus: | ਸਿੰਨਾਮੋਮਮ
|
Species: | C. zeylanicum
|
Binomial name | |
Cinnamomum zeylanicum |