ਦਾ ਕਰਾਉਨ, ਗੋਆ ਦੀ ਰਾਜਧਾਨੀ ਪਣਜ਼ੀ ਵਿੱਚ ਸਥਿਤ ਇੱਕ ਬੁਟਿਕ ਹੋਟਲ (ਛੋਟਾ ਹੋਟਲ ਜਿਸ ਵਿੱਚ 100 toਘੱਟ ਕਮਰੇ ਹੋਣ) ਹੈ।[1] ਇਹ ਇੱਕ ਛੋਟੀ ਪਹਾੜੀ ਦੀ ਚੋਟੀ ਤੇ ਸਥਿਤ ਹੈ ਅਤੇ ਇਸ ਤੋਂ ਹੋਟਲ ਮੰਦੋਵੀ ਨਦੀ ਦੇ ਖੂਬਸੂਰਤ ਦ੍ਰਿਸ਼ ਵੀ ਦਿਖਾਈ ਦਿੰਦਾ ਹੈ। ਇਹ ਦੰਬੋਲੀ ਏਅਰਪੋਰਟ ਤੋਂ 30 ਕਿਲੋਮੀਟਰ ਅਤੇ ਸੇਕਟਰੀਏਟ ਰੇਲਵੇ ਸਟੇਸ਼ਨ ਤੋਂ 13 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਦਾ ਕਰਾਉਨ ਹੋਟਲ ਜੋਸਫੇਕਾਓ ਰੋਡ ਦੇ ਮੱਧ ਵਿੱਚ ਸਥਿਤ ਹੈ ਜਿਸ ਤੇ ਨਜਦੀਕ ਕੁਝ ਟੂਰਿਸਟ ਸਪਾਟ ਵੀ ਮੌਜੂਦ ਹਨ।

ਮਰੀਅਮ ਬੀਚ 4 ਕਿਲੋ ਮੀਟਰ
ਚਰਚ ਓਫ ਲੇਡੀ ਇਮੇਕੂਲੇਟ ਕੋਨਸਪਸ਼ਨ 200 ਮੀਟਰ
ਕੇਸਿਨੋ ਰਾਯਲ 800 ਮੀਟਰ
ਗੋਆ ਸਟੇਟ ਮਿਊਜਿਯਮ 1 ਕਿਲੋ ਮੀਟਰ
ਕਲਾ ਏਕੇਡਮੀ 1 ਕਿਲੋ ਮੀਟਰ
ਪੰਜਿਮ ਬ੍ਰਿਜ 1 ਕਿਲੋ ਮੀਟਰ
ਰੇਸ ਮੈਗੋਸ ਫੋਰਟ 1 ਕਿਲੋ ਮੀਟਰ
ਸਲੀਮ ਅਲੀ ਬਰਡ ਹਾਊਸ 3 ਕਿਲੋ ਮੀਟਰ
ਗੋਆ ਯੂਨੀਵਰਸਿਟੀ 4 ਕਿਲੋ ਮੀਟਰ
ਵੇਨੀਗੁਮ ਬੀਚ 4 ਕਿਲੋ ਮੀਟਰ
ਗੋਆ ਮੇਡਿਕਲ ਕਾਲਜ ਅਤੇ ਹੋਸਪੀਟਲ 5 ਕਿਲੋ ਮੀਟਰ
ਰਾਜ ਭਵਨ 5 ਕਿਲੋ ਮੀਟਰ
ਅਗੁਆਡਾ ਲਾਇਟ ਹਾਊਸ 5 ਕਿਲੋ ਮੀਟਰ
ਬਮ੍ਬੋਲੀਮ ਬੀਚ 6 ਕਿਲੋ ਮੀਟਰ
ਸੀਨਕੁਰਮ ਬੀਚ 6 ਕਿਲੋ ਮੀਟਰ

ਦਾ ਕਰਾਉਨ, ਗੋਆ ਦੇ ਵਿੱਚ ਸੱਤ ਸ਼੍ਰੇਣੀਆ (ਸੁਪੇਰਿਏਰ ਰੂਮ, ਐਗਜੀਕੁਟਿਵ ਰੂਮ, ਸੁਪੇਰਿਏਰ ਰੀਵਰ ਰੂਮ, ਡੀਲਕਸਰੂਮ, ਜੂਨਿਯਰ ਸੀਉਟ, ਹਨੀਨੁਮ ਸੀਉਟ, ਡੁਪ੍ਲੇਕ੍ਸ ਸੀਉਟ) ਦੇ ਕੁੱਲ 43 ਕਮਰੇ ਹਨ।[2] ਸਾਰੇ ਕਮਰੇਆ toਤੋ ਮੰਦੋਵੀ ਨਦੀ ਦਾ ਦ੍ਰਿਸ਼ ਦਿੱਖਦਾ ਹੈ। ਵਿਸ਼ਵ ਸਤਰੀ ਕਮਰੇਆ to ਇਲਾਵਾ ਦਾ ਕਰਾਉਨ ਰੇਸਤਰਾ, ਬਾਰ, ਕੋਫ਼ੀ ਸ਼ੋਪ, ਬਿਜਨਸ ਸੇਟਰ, ਪੂਲ, ਬਿਉਟੀ ਸੇਲੁਨ, ਗੇਮ ਰੂਮ, ਜ੍ਕੁਜ਼ੀ, ਸਪਾ ਅਤੇ ਕੇਸਿਨੋ ਦੀਆ ਸਹੂਲਤਾ ਵੀ ਦਿਂਦਾ ਹੈ।[3] ਹਾਰਬਰ ਕੇਫੇ ਹੋਟਲ ਵਿੱਚ ਇੱਕ ਬੁਹ-ਵਿਅੰਜਨ (ਮਲਟੀ ਕਿਉਜ੍ਨੀ) 24 ਘੰਟੇ ਸੁਵਿਧਾਵਾ ਦੇਣ ਵਾਲੀ ਇੱਕ ਕੋਫ਼ੀ ਸ਼ੋਪ ਹੈ। ਇਹ ਇੰਡੀਆਂ, ਗੋਯਨ ਅਤੇ ਕੋਨਟੀਨੇਟਲ ਵਿਅਜਨ ਪਰ੍ਸੋਦਾ ਹੈ। ਇਹ ਬਹੁਤ ਹੀ ਉਮਦਾ ਕਿਸਮ ਦੀ ਵਾਇਨ ਅਤੇ ਪੇਅ ਵੀ ਮੌਕੇ ਦੇ ਅਨੁਸਾਰ ਮਹਿਮਾਨਾ ਲਈ ਪੇਸ਼ ਕਰਦੀ ਹੈ। ਹੋਟਲ ਵਿੱਚ ਇੱਕ ਓਪਨ ਪੂਲ ਸਾਇਡ ਹੇਨ੍ਗਿੰਗ ਗਾਰਡਨ ਨਾਮ ਦਾ ਰੇਸਤਰਾਂ ਵੀ ਮੌਜੂਦ ਹੈ।[4]

ਹੋਟਲ ਵਿੱਚ ਕਾਨਫਰੰਸ, ਸੈਮੀਨਾਰ, ਵਰਕਸ਼ਾਪ ਅਤੇ ਪਾਰਟੀ ਵਾਸਤੇ ਰੀਗਲ ਰੂਮ (225 ਸਕੇਅਰ ਮੀਟਰ) ਅਤੇ ਰੀਵਰ ਫਰੰਟ (70 ਸਕੇਅਰ ਮੀਟਰ) ਨਾਮ ਦੇ ਦੋ ਬੈਂਕਿਟ ਅਤੇ ਕਾਨਫਰੰਸ ਹਾਲ ਵੀ ਮੌਜੂਦ ਹਨ। ਰੀਗਲ ਰੂਮ ਵਿੱਚ ਥੀਏਟਰ ਸਿਟਿੰਗ, ਰੀਸੇਪ੍ਸ਼ਨ ਸਿਟੀਗ, ਕਲਾਸ ਸਿਟੀਗ ਅਤੇ ਯੂ ਸ਼ੇਪ ਸਟਿੰਗ ਮੋਜੂਦ ਹਨ। ਇਸ to ਇਲਾਵਾ ਹੋਟਲ ਔਡੀਓ-ਵਿਸਿਉਸਲ ਸਾਜੋ ਸਮਾਨ, ਪ੍ਰੋਜੇਕ੍ਟਰ ਅਤੇ ਮਿਟਿਗ ਦੀਆ ਸੁਵਿਧਾਵਾ ਵੀ ਦਿਂਦਾ ਹੈ।

ਇਸ toਤੋ ਇਲਾਵਾ ਹੋਟਲ ਵਿੱਚ ਡੀਵਾਈਨ ਸੇਲੁਨ ਅਤੇ ਸਪਾ ਦੇ ਨਾਮ ਨਾਲ ਬੀਊਟੀ ਅਤੇ ਮਸਾਜ ਟ੍ਰੀਟਮੇੰਟ ਸੇਟਰ ਹਨ to ਜੋ ਕਿ ਈਸਟਰਨ ਥੇਰ੍ਪੀ ਸੁਵਿਧਾਵਾ ਦੇਂਦੇ ਹਨ। ਕਰਾਉਨ ਕੇਸਿਨੋ ਗੇਮਿੰਗ ਦੀਆਧੁਨਿਕ ਸੁਵਿਧਾਵਾ ਨਾਲ ਸੁਸ੍ਜਿਤ ਹੈ।[5] ਹੋਟਲ ਵਿੱਚ ਮਹਿਮਾਨਾਂ ਨੂੰ ਸਵਿਮਿੰਗ ਦੀਆ ਕਲਾਸਾਂ ਵੀ ਦਿੱਤੀਆ ਜਾਂਦਆਂ ਹਨ ਅਤੇ ਏਨਾ ਵਾਸਤੇ ਪੇਸ਼ੇਵਰ ਕੋਚ ਵੀ ਨਿਯੁਕਤ ਕੀਤੇ ਗਏ ਹਨ। ਇਸ ਤੋਂ ਇਲਾਵਾ ਹੋਟਲ ਦੇ ਅੰਦਰ ਹੀ ਯਾਤਰੀਆ ਦੀ ਕਿਸੇ ਵੀ ਤਰਹ ਦੀ ਮਦਦ ਵਾਸਤੇ ਟ੍ਰੇਵਲ ਡੈਸਕ ਵੀ ਮੌਜੂਦ ਹੈ, ਆਪਣੀਾਂ ਇਹਨਾਂ ਵਿਸ਼ਵ ਪੱਧਰੀ ਸੇਵਾਵਾਂ ਵਾਸਤੇ ਕਰਾਉਨ ਗੋਆ ਕਈਂ ਪੁਰਸਕਾਰਾਂ ਨਾਲ ਨਿਾਵਾਜਿਆ ਜਾ ਚੁੱਕਾ ਹੈ।.[6] ਦਾ ਕ੍ਰਾਉਨ ਗੋਆ ਨੂੰ ਗੋਆ ਦੇ ਅਫੋਰਡਏਬਲ ਅਤੇ ਲਗਜਰੀ ਹੋਟਲ ਦੇ ਪੁਰਸਕਾਰ ਨਾਲ ਵੀ ਨਿਵਾਜਿਆ ਜਾ ਚੁੱਕਾ ਹੈ।

ਹਵਾਲੇ-

ਸੋਧੋ
  1. "The Crowning Glory". thecrowngoa.com. Archived from the original on 16 ਮਾਰਚ 2017. Retrieved 11 March 2017. {{cite web}}: Unknown parameter |dead-url= ignored (|url-status= suggested) (help)
  2. "The Crown Goa Rooms and Features". cleartrip.com. Retrieved 11 March 2017.
  3. "Goa-based Dempo family forays into hospitality industry". hospitalitybizindia.com. Archived from the original on 27 ਦਸੰਬਰ 2010. Retrieved 25 October 2010. {{cite web}}: Unknown parameter |dead-url= ignored (|url-status= suggested) (help)
  4. "The Crown Goa - Hotel Amenities & Facilities". The Crown goahotelsdirectory.com. Archived from the original on 17 ਨਵੰਬਰ 2016. Retrieved 11 March 2017. {{cite web}}: Unknown parameter |dead-url= ignored (|url-status= suggested) (help)
  5. "The Crown Casino - Goa". worldcasinodirectory.com. Retrieved 26 May 2016.
  6. "The Crown Goa Awards". thecrowngoa.com. Archived from the original on 16 ਫ਼ਰਵਰੀ 2017. Retrieved 11 March 2017. {{cite web}}: Unknown parameter |dead-url= ignored (|url-status= suggested) (help)