ਦਾ ਫਾਲਟ ਇਨ ਆਵਰ ਸਟਾਰਸ (ਨਾਵਲ)

ਦਾ ਫਾਲਟ ਇਨ ਆਵਰ ਸਟਾਰਸ ਜੌਹਨ ਗ੍ਰੀਨ ਦਾ ਛੇਂਵਾ ਨਾਵਲ ਹੈ। ਇਸ ਉੱਪਰ 2014 ਵਿੱਚ ਇੱਕ ਫਿਲਮ ਵੀ ਬਣਾਈ ਗਈ ਜੋ ਇਸੇ ਨਾਂ ਤੇ ਸੀ।[1]

ਦਾ ਫਾਲਟ ਇਨ ਆਵਰ ਸਟਾਰਸ
ਲੇਖਕਜੌਹਨ ਗ੍ਰੀਨ
ਮੁੱਖ ਪੰਨਾ ਡਿਜ਼ਾਈਨਰਰੋਡਰਿਗੋ ਕੋਰਲ
ਦੇਸ਼ਅਮਰੀਕਾ
ਭਾਸ਼ਾਅੰਗਰੇਜ਼ੀ
ਵਿਧਾਯਥਾਰਥਵਾਦੀ ਨਾਵਲ
ਪ੍ਰਕਾਸ਼ਕDutton Books
ਪ੍ਰਕਾਸ਼ਨ ਦੀ ਮਿਤੀ
ਜਨਵਰੀ 10, 2012
ਮੀਡੀਆ ਕਿਸਮਪ੍ਰਿੰਟ
ਸਫ਼ੇ313
ਆਈ.ਐਸ.ਬੀ.ਐਨ.0-525-47881-7

ਪਲਾਟ ਸੋਧੋ

ਨਾਇਕਾ ਹੇਜ਼ਲ ਗ੍ਰੇਸ ਇੱਕ ਸੋਲਾਂ ਸਾਲਾਂ ਦੀ ਕੁੜੀ ਹੈ ਜੋ ਗਲੇ ਦੇ ਕੈਂਸਰ ਨਾਲ ਪੀੜਿਤ ਹੈ। ਕੈਂਸਰ ਉਸ ਦੇ ਫੇਫੜਿਆਂ ਤੱਕ ਫੈਲ ਚੁੱਕਿਆ ਹੈ। ਉਸ ਦੀ ਮੁਲਾਕਾਤ ਇੱਕ ਸਤਾਰਾਂ ਸਾਲ ਦੇ ਅਗਸਤ ਵਾਟਰ ਨਾਲ ਹੁੰਦੀ ਹੈ ਜੋ ਕਿ ਇੱਕ ਬਿਮਾਰੀ ਕਾਰਨ ਆਪਣੀ ਇੱਕ ਲੱਤ ਗੁਆ ਚੁੱਕਾ ਹੈ। ਸਰੀਰਕ ਤਕਲੀਫਾਂ ਦੀ ਸਾਂਝ ਉਹਨਾਂ ਨੂੰ ਇੱਕ ਦੂਜੇ ਦੇ ਹਮਦਰਦ ਅਤੇ ਸੱਚੇ ਦੋਸਤ ਬਣਾ ਦਿੰਦੀ ਹੈ। ਦੋਵੇਂ ਇੱਕ ਦੂਜੇ ਦੇ ਪਿਆਰ ਵਿੱਚ ਪੈ ਜਾਂਦੇ ਹਨ ਅਤੇ ਆਪਣੀਆਂ ਸਰੀਰਕ ਕਮੀਆਂ ਦੇ ਬਾਵਜੂਦ ਜ਼ਿੰਦਗੀ ਨਾਲ ਇੱਕ ਹੋ ਕੇ ਲੜਦੇ ਹਨ।

ਹਵਾਲੇ ਸੋਧੋ

  1. Deahl, Rachel (January 31, 2012). "Fox Options John Green's 'Fault in Our Stars'". Publishers Weekly. Retrieved July 23, 2013.