ਦਾ ਲੇਡੀ ਆਫ਼ ਦਾ ਲੇਕ

ਦਾ ਲੇਡੀ ਆਫ਼ ਦਾ ਲੇਕ ਸਰ ਵਾਲਟਰ ਸਕਾਟ ਦੀ ਇੱਕ ਬਿਰਤਾਂਤਕ ਕਵਿਤਾ ਹੈ, ਜੋ ਪਹਿਲੀ ਵਾਰ 1810 ਵਿੱਚ ਪ੍ਰਕਾਸ਼ਿਤ ਹੋਈ। ਇਹ ਛੇ ਕੈਂਟੋ ਵਿੱਚ ਲਿਖੀ ਗਈ ਅਤੇ ਹਰੇਕ ਕੈਂਟੋ ਵਿੱਚ ਇੱਕ ਦਿਨ ਵਿੱਚ ਵਾਪਰਦੀ ਕਾਵਿ-ਵਾਰਤਾ ਹੈ।[1]

ਟਾਈਟਲ ਪੰਨਾ, 1810 ਅਡੀਸ਼ਨ

ਹਵਾਲੇ

ਸੋਧੋ
  1. Oliver, Susan (29 August 2005). "The Lady of the Lake". The Literary Dictionary Company. Retrieved 30 September 2007.