ਦਿਓਦਾਰ ਇੱਕ ਸਿੱਧੇ ਤਣੇ ਵਾਲਾ ਉੱਚਾ ਸ਼ੰਕੂਨੁਮਾ ਦਰਖਤ ਹੈ, ਜਿਸਦੇ ਪੱਤੇ ਲੰਬੇ ਅਤੇ ਕੁੱਝ ਗੋਲਾਈਦਾਰ ਹੁੰਦੇ ਹਨ ਅਤੇ ਜਿਸਦੀ ਲੱਕੜੀ ਮਜ਼ਬੂਤ ਪਰ ਹਲਕੀ ਅਤੇ ਖੁਸ਼ਬੂਦਾਰ ਹੁੰਦੀ ਹੈ। ਇਸ ਦੇ ਸ਼ੰਕੁ ਦਾ ਸਰੂਪ ਸਨੋਬਰ (ਫਰ) ਨਾਲ ਕਾਫ਼ੀ ਮਿਲਦਾ-ਜੁਲਦਾ ਹੁੰਦਾ ਹੈ। ਇਸ ਦਾ ਮੂਲ ਸਥਾਨ ਪੱਛਮੀ ਹਿਮਾਲਾ ਦੇ ਪਰਬਤ ਅਤੇ ਭੂਮਧਸਾਗਰੀ ਖੇਤਰ ਵਿੱਚ ਹੈ।

ਦੇਵਦਾਰ, ਸੀਡਾਰ, ਦਿਓਦਾਰ
ਦੇਵਦਾਰ ਕਾ ਇੱਕ ਨਵਾਂ ਰੁੱਖ
Scientific classification
Kingdom:
Division:
Class:
Order:
Family:
Genus:
Species:
C. deodara
Binomial name
Cedrus deodara

ਮੂਰਤਾਂ ਸੋਧੋ