ਦਿਸ਼ਾ ਸੂਚਕ
ਦਿਸ਼ਾ ਲੱਭਣ ਅਤੇ ਨੇਵੀਗੇਸ਼ਨ ਸਾਧਨ
ਦਿਸ਼ਾ ਸੂਚਕ ਜਾਂ ਫਿਰ ਕੰਪਾਸ ਇੱਕ ਤਰ੍ਹਾਂ ਦਾ ਜੰਤਰ ਹੁੰਦਾ ਹੈ ਜੋ ਕਿ ਦਿਸ਼ਾ ਦਾ ਗਿਆਨ ਕਰਵਾਉਂਦਾ ਹੈ।
ਪਹਿਲਾ ਚੁੰਬਕੀ ਦਿਸ਼ਾ-ਸੂਚਕ ਜੰਤਰ ਹਾਨ ਰਾਜਵੰਸ਼ ਵਿੱਚ ਲੱਗਭਗ 206 ਈਃ ਪੂਃ ਵਿੱਚ ਬਣਾਇਆ ਗਿਆ ਸੀ। [1][2] .[3]
ਚੁੰਬਕੀ ਦਿਸ਼ਾ-ਸੂਚਕ
ਸੋਧੋਇਤਿਹਾਸ
ਸੋਧੋਪਹਿਲਾ ਦਿਸ਼ਾ-ਸੂਚਕ, ਚੀਨ ਵਿੱਚ ਹਾਨ ਖ਼ਾਨਦਾਨ ਵਿੱਚ ਬਣਾਇਆ ਗਿਆ ਸਈ, ਜੋ ਕਿ ਕੁਦਰਤੀ ਚੁੰਬਕੀ ਲੋਹੇ ਤੋਂ ਬਣਿਆ ਹੋਇਆ ਸੀ। [2] ਫਿਰ ਇਸਦੀ ਵਰਤੋਂ ਸੋਂਗ ਕਾਲ ਵਿੱਚ ਦਿਸ਼ਾ ਲੱਭਣ ਲਈ 11ਵੀਂ ਸਦੀ ਵਿੱਚ ਕੀਤੀ ਗਈ।[2] ਇਸ ਤੋਂ ਬਾਅਦ ਵਿੱਚ ਦਿਸ਼ਾ-ਸੂਚਕ ਨੂੰ ਲੋਹੇ ਦੀਆਂ ਸੂਈਆਂ ਨਾਲ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ, ਇਹਨਾਂ ਨੂੰ ਚੁੰਬਕੀ ਲੋਹੇ ਉੱਪਰ ਘਸਾ ਕੇ ਬਣਾਇਆ ਜਾਂਦਾ ਸੀ। [4][5]
ਇਹ ਵੀ ਵੇਖੋ
ਸੋਧੋਸਬੰਧਿਤ ਚਿੱਠੇ
ਸੋਧੋਹਵਾਲੇ
ਸੋਧੋਬਾਹਰੀ ਕੜੀਆਂ
ਸੋਧੋ- ਚੁੰਬਕੀ ਦਿਸ਼ਾ-ਸੂਚਕ ਠੀਕ ਕਰਨ ਸਬੰਧੀ ਹੱਥਲੀ ਪੁਸਤਕ Archived 2019-05-29 at the Wayback Machine.
- ਦਿਸ਼ਾਸੂਚਕ ਕਿਵੇਂ ਬਣਾਇਆ ਜਾਵੇ Archived 2016-12-25 at the Wayback Machine. ਰਾਸ਼ਟਰੀ ਉੱਚ ਚੁੰਬਕੀ ਖੇਤਰ ਪ੍ਰਯੋਗਸ਼ਾਲਾ ਵੱਲੋਂ ਸਿਖਲਾਈ ਯੋਜਨਾ
- ਚੁੰਬਕੀ ਖੇਤਰ ਵਿੱਚ ਦਿਸ਼ਾਸੂਚਕ: ਰੁਚਾਤਮਕ ਸਬਕ (ਇੰਟ੍ਰੈਕਟਿਵ ਟੁਟੋਰੀਅਲ) Archived 2016-05-08 at the Wayback Machine. ਰਾਸ਼ਟਰੀ ਉੱਚ ਚੁੰਬਕੀ ਪ੍ਰਯੋਗਸ਼ਾਲਾ
- ਪਾਲ ਜੇ.ਗੈਨਜ਼, ਮੱਧਕਾਲੀਨ ਤਕਨੀਕ ਸਫ਼ੇ: ਦਿਸ਼ਾਸੂਚਕ Archived 2003-12-16 at the Wayback Machine.
- 25 ਅਗਸਤ 1882 ਨੂੰ ਸਾਊਥੈਮਪਟਨ ਮੁਲਾਕਾਤ ਵਿੱਚ ਬ੍ਰਿਟਿਸ਼ ਅਸੋਸੀਏਸ਼ਨ ਨੂੰ ਦਿੱਤਾ ਸ਼ਾਮ ਦਾ ਭਾਸ਼ਣ ਫੋਰਾਇਰ ਲੜੀ ਅਨੁਸਾਰ ਦਿਸ਼ਾਸੂਚਕ ਨੂੰ ਠੀਕ ਕਰਨ ਸਬੰਧੀ।
- Arrick Robots. Robotics.com Example implementation for digital solid-state compass. ARobot Digital Compass App Note Archived 2006-07-13 at the Wayback Machine.
- How a tilt sensor works Archived 2007-01-10 at the Wayback Machine.. David Pheifer
- The Gear Junkie Archived 2009-04-29 at the Wayback Machine. – review of two orienteering thumb compasses
- The good compass video – A video about important abilities a compass should have (narration in German)
- COMPASSIPEDIA, the great virtual Compass Museum gives comprehensive information about all sorts of compasses and how to use them.
- Geography fieldwork