ਦੀਏਗੋ ਐਲ ਸੀਗਾਲਾ
ਦੀਏਗੋ ਰਾਮੋਨ ਜੀਮੀਨੇਜ਼ ਸਾਲਾਜ਼ਾਰ(ਜਨਮ 27 ਦਸੰਬਰ 1968) ਐਲ ਸੀਗਾਲਾ(ਨੌਰਵੇ ਲੌਬਸਟਰ ਦਾ ਸਪੇਨੀ ਨਾਂ) ਦੇ ਨਾਂ ਨਾਲ ਪ੍ਰਸਿੱਧ, ਇੱਕ ਸਪੇਨੀ-ਦੋਮੀਨਿਕੀ ਰੋਮਾਨੀ ਫਲੇਮੈਂਕੋ ਗਾਇਕ ਹੈ।[1] ਮੰਨਿਆ ਜਾਂਦਾ ਹੈ ਕਿ ਇਹ ਨਾਂ ਇਸਨੂੰ ਕਾਮੇਰੂਨ ਦੇ ਲਾ ਇਸਲਾ ਨੇ ਦਿੱਤਾ ਪਰ ਉਸ ਦੇ ਆਪਣੇ ਕਹਿਣ ਅਨੁਸਾਰ, ਇਹ ਨਾਂ ਇਸਨੂੰ ਤਿੰਨ ਗਿਟਾਰ-ਵਾਦਕਾਂ, ਲੋਸ ਲੋਸਾਦਾ, ਨੇ ਦਿੱਤਾ ਕਿਉਂਕਿ ਇਹ ਬਹੁਤ ਪਤਲਾ ਹੈ।[2][3]
ਦੀਏਗੋ ਐਲ ਸੀਗਾਲਾ | |
---|---|
ਜਾਣਕਾਰੀ | |
ਜਨਮ ਦਾ ਨਾਮ | ਦੀਏਗੋ ਰਾਮੋਨ ਜੀਮੀਨੇਜ਼ ਸਾਲਾਜ਼ਾਰ |
ਉਰਫ਼ | ਐਲ ਸੀਗਾਲਾ |
ਜਨਮ | ਮਾਦਰੀਦ, ਸਪੇਨ | 27 ਦਸੰਬਰ 1968
ਵੰਨਗੀ(ਆਂ) | ਫਲੇਮੈਂਕੋ |
ਕਿੱਤਾ | ਗਾਇਕ |
ਹਵਾਲੇ
ਸੋਧੋ- ↑ "Diego el Cigala obtiene la nacionalidad dominicana". El Mundo. Unidad Editorial Información General S.L.U. Retrieved March 7, 2014.
- ↑ http://www.lavozdegalicia.com/cultura/2008/10/29/0003_7267154.htm
- ↑ "ਪੁਰਾਲੇਖ ਕੀਤੀ ਕਾਪੀ". Archived from the original on 2005-01-14. Retrieved 2014-08-09.