ਦੀਦਾਰ ਸਿੰਘ ਬੈਂਸ ਭਾਰਤੀ ਮੂਲ ਦਾ ਅਮਰੀਕੀ ਜਿਮੀਦਾਰ ਹੈ।ਉਸ ਨੂੂੰ ਖੁਰਮਾਨੀਆਂ ਦੇ ਬਾਦਸ਼ਾਹ ਦੇ ਨਾਂ ਨਾਲ ਜਾਣਿਆ ਜਾਂਦਾ ਹੈ। [1]

ਜੀਵਨੀ

ਸੋਧੋ

ਦੀਦਾਰ ਸਿੰਘ ਬੈਂਸ ਦਾ ਜਨਮ 1938 ਵਿੱਚ ਪਿੰਡ ਛੋਟੇ ਨੰਗਲ ਨਜ਼ਦੀਕ ਮਾਹਿਲਪੁਰ ਵਿਖੇ ਸ. ਗੁਰਪਾਲ ਸਿੰਘ ਦੇ ਘਰ ਹੋਇਆ। ਉਸ ਦਾ ਦਾਦਾ ਨੇ 1928 ਵਿੱਚ ਅਮਰੀਕਾ ਗਿਆ ਸੀ ਤੇ ਦੀਦਾਰ ਸਿੰਘ ਦੇ ਜਨਮ ਤੋਂ ਬਾਅਦ ਉਸਦਾ ਪਿਤਾ ਵੀ ਅਮਰੀਕਾ ਚਲਾ ਗਿਆ। ਬੈਂਸ ਨੇ ਮੁੱਢਲੀ ਪੜ੍ਹਾਈ ਖਾਲਸਾ ਹਾਈ ਸਕੂਲ ਮਾਹਿਲਪੁਰ ਤੋਂ ਕੀਤੀ। ਵੀਹ ਸਾਲ ਦੀ ਉਮਰ (1958) ਵਿੱਚ ਬੈਂਸ ਵੀ ਅਮਰੀਕਾ ਚਲਾ ਗਿਆ ਅਤੇ ਉਥੇ ਤਕਰੀਬਨ ਚਾਰ ਸਾਲ ਦੂਜਿਆਂ ਦੇ ਖੇਤਾਂ ਵਿੱਚ ਮਜ਼ਦੂਰੀ ਕੀਤੀ।

ਹਵਾਲੇ

ਸੋਧੋ
  1. "ਖੁਰਮਾਨੀਆਂ ਦਾ ਬਾਦਸ਼ਾਹ ਦੀਦਾਰ ਸਿੰਘ ਬੈਂਸ". tribuneindia. The Tribune Trust. Retrieved 22 November 2017.