ਦੀਪਤੀ ਕਿਰਨ ਮਹੇਸ਼ਵਰੀ

ਦੀਪਤੀ ਕਿਰਨ ਮਹੇਸ਼ਵਰੀ ਜਾਂ ਦੀਪਤੀ ਮਹੇਸ਼ਵਰੀ ਇੱਕ ਭਾਰਤੀ ਸਿਆਸਤਦਾਨ ਹੈ ਜੋ ਰਾਜਸਥਾਨ ਵਿਧਾਨ ਸਭਾ ਦੇ ਰਾਜਸਮੰਦ ਹਲਕੇ ਤੋਂ ਚੁਣੀ ਗਈ ਮੈਂਬਰ ਹੈ।[1][2] ਉਹ ਰਾਜਸਮੰਦ ਦੀ ਸਾਬਕਾ ਵਿਧਾਨ ਸਭਾ ਮੈਂਬਰ ਕਿਰਨ ਮਹੇਸ਼ਵਰੀ ਦੀ ਧੀ ਹੈ ਅਤੇ ਭਾਰਤੀ ਜਨਤਾ ਪਾਰਟੀ ਤੋਂ ਨਾਮਜ਼ਦ ਹੈ।[3]

ਸਿਆਸੀ ਜੀਵਨ

ਸੋਧੋ

ਉਸਦੀ ਮਾਂ ਕਿਰਨ ਮਹੇਸ਼ਵਰੀ, ਜੋ 2020 ਤੱਕ ਰਾਜਸਮੰਦ ਹਲਕੇ ਦੀ ਮੈਂਬਰ ਸੀ। ਕੋਵਿਡ-19 ਦੇ ਨਤੀਜੇ ਵਜੋਂ 30 ਨਵੰਬਰ 2020 ਨੂੰ ਉਸਦੀ ਮੌਤ ਹੋ ਗਈ,[4] ਜਿਸ ਨਾਲ ਰਾਜਸਮੰਦ ਵਿੱਚ 2021 ਵਿੱਚ ਰਾਜਸਮੰਦ ਹਲਕੇ ਲਈ ਉਪ ਚੋਣ ਹੋਈ, ਜਿੱਥੇ ਦੀਪਤੀ ਨੂੰ ਮੈਂਬਰ ਚੁਣਿਆ ਗਿਆ।[1]

ਹਵਾਲੇ

ਸੋਧੋ
  1. 1.0 1.1 "Rajasthan by-polls: Electors choose kin of deceased MLAs Kiran Maheshwari, Kailash Trivedi, and Bhanvar Lal Megwal". Free Press Journal (in ਅੰਗਰੇਜ਼ੀ). Retrieved 2021-05-11.
  2. "Deepti Kiran Maheshwari(Bharatiya Janata Party(BJP)):Constituency- RAJSAMAND : BYE ELECTION ON 17-04-2021(RAJSAMAND) - Affidavit Information of Candidate". myneta.info. Retrieved 2021-05-11.
  3. "BJP announces Rajasthan bypoll candidates, fields ex-minister Kiran Maheshwari's daughter". Hindustan Times (in ਅੰਗਰੇਜ਼ੀ). 2021-03-26. Retrieved 2021-05-11.
  4. "Rajasthan BJP MLA Kiran Maheshwari, Covid-19 positive, passes away; PM Modi, Lok Sabha speaker condole demise". Hindustan Times (in ਅੰਗਰੇਜ਼ੀ). 2020-11-30. Retrieved 2021-05-11.