ਦੀਪਾ ਗਹਿਲੋਤ ਇੱਕ ਥੀਏਟਰ ਅਤੇ ਫ਼ਿਲਮ ਆਲੋਚਕ, ਕਿਤਾਬ ਲੇਖਕ ਅਤੇ ਸਕ੍ਰਿਪਟ ਲੇਖਕ ਹੈ। ਉਸਨੇ ਸਿਨੇਮਾ ਉੱਤੇ ਕਈ ਕਿਤਾਬਾਂ ਲਿਖੀਆਂ, ਕਈ ਨਾਟਕ (ਮਾਨਵ ਕੌਲ ਅਤੇ ਪਰੇਸ਼ ਮੋਕਾਸ਼ੀ ਦੁਆਰਾ ) ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਅਤੇ ਪੌਲੋ ਕੋਏਲੋ ਦੇ ਨਾਵਲ ਦ ਅਲੇਕਮਿਸਟ ਨੂੰ ਸਟੇਜ ਲਈ ਲਿਖਿਆ। ਇਸ ਤੋਂ ਇਲਾਵਾ ਉਸਨੇ ਕੁਝ ਦਸਤਾਵੇਜ਼ੀ ਫ਼ਿਲਮਾਂ ਅਤੇ ਰੇਡੀਓ ਸ਼ੋਅ ਲਿਖਤ-ਨਿਰਦੇਸਿਤ ਕੀਤੇ ਹਨ ਅਤੇ ਐਨ.ਐਫ.ਡੀ.ਸੀ. [1] ਅਤੇ ਡਬਲਿਊ.ਆਈ.ਸੀ.ਏ. ਦੇ ਰਸਾਲਿਆਂ ਦਾ ਸੰਪਾਦਨ ਕੀਤਾ ਹੈ। ਉਹ ਇਸ ਸਮੇਂ ਨੈਸ਼ਨਲ ਸੈਂਟਰ ਫਾਰ ਪਰਫਾਰਮਿੰਗ ਆਰਟਸ (ਐਨ.ਸੀ.ਪੀ.ਏ.) ਵਿਖੇ ਪ੍ਰੋਗਰਾਮਿੰਗ (ਥੀਏਟਰ ਅਤੇ ਫ਼ਿਲਮ) ਦੀ ਮੁਖੀ ਹੈ।[2][3][4]

ਕਿਤਾਬਾਂ

ਸੋਧੋ
  • ਸਹਿ ਲੇਖਕ, ਬਾਲੀਵੁੱਡ ਪਾਪੁਲਰ ਇੰਡੀਅਨ ਸਿਨੇਮਾ [5]
  • ਸਹਿ ਲੇਖਕ, ਬੀਹਾਇੰਡ ਦ ਸੀਨਸ ਆਫ ਹਿੰਦੀ ਸਿਨੇਮਾ : ਏ ਵਿਜ਼ੂਅਲ ਜਰਨੀ ਥਰੂ ਦ ਹਾਰਟ ਆਫ ਬਾਲੀਵੁੱਡ
  • ਸਹਿ ਲੇਖਕ, ਜਨਾਨੀ
  • ਸਹਿ-ਲੇਖਕ, ਬਾਲੀਵੁੱਡ'ਜ ਟੋਪ 20:ਸੁਪਰਸਟਾਰ ਆਫ ਇੰਡੀਅਨ ਸਿਨੇਮਾ [6]
  • ਸਹਿ-ਲੇਖਕ - ਦ ਪ੍ਰਿਥਵੀਵਾਲਾ ( ਸ਼ਸ਼ੀ ਕਪੂਰ ਸਹਿ ਲੇਖਕ) [7]
  • ਲੇਖਕ, ਟੇਕ-2: 50 ਫ਼ਿਲਮਜ਼ ਦੇਟ ਡਿਜ਼ਰਵ ਏ ਨਿਊ ਅਡੀਅੰਸ਼ [8]
  • ਲੇਖਕ, ਕਿੰਗ ਖਾਨ [9]
  • ਲੇਖਕ - ਸ਼ੰਮੀ ਕਪੂਰ (ਦ ਲੀਜੈਂਡਸ ਆਫ ਇੰਡੀਅਨ ਸਿਨੇਮਾ [10]
  • ਲੇਖਕ, ਸ਼ੇਰੋਏਸ: 25 ਡੇਅਰਿੰਗ ਵੁਮਨ ਆਫ ਬਾਲੀਵੁੱਡ ਪੇਪਰਬੈਕ [11]

ਜਿਉਰੀ

ਸੋਧੋ
  • ਮੁੰਬਈ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ (ਐਮ.ਆਈ.ਐਫ.ਐਫ.) 2002 [12]

ਅਵਾਰਡ

ਸੋਧੋ
  • ਸਰਬੋਤਮ ਫ਼ਿਲਮ ਆਲੋਚਕ (1998) ਲਈ ਰਾਸ਼ਟਰੀ ਫ਼ਿਲਮ ਪੁਰਸਕਾਰ [13]

ਇਹ ਵੀ ਵੇਖੋ

ਸੋਧੋ
  • ਫ਼ਿਲਮ ਆਲੋਚਕ ਸਰਕਲ ਆਫ ਇੰਡੀਆ

ਹਵਾਲੇ

ਸੋਧੋ
  1. http://nfaipune.nic.in/pdf/Book%20List%20for%20Website.pdf[permanent dead link]
  2. "Interview With Deepa Gahlot : www.MumbaiTheatreGuide.com". mumbaitheatreguide.com. Retrieved 2017-01-08.
  3. "Welcome to NCPA - National Centre for the Performing Arts, Mumbai, India". Archived from the original on 2013-10-01. Retrieved 2017-01-08.
  4. "Global Symposiums 2016 Mumbai Bios - See Jane". seejane.org. Archived from the original on 2016-10-29. Retrieved 2017-01-08.
  5. Joshi, L.M. (2002). Bollywood: Popular Indian Cinema. Dakini. ISBN 9780953703227. Retrieved 2017-01-08.
  6. Patel, B. (2016). Bollywood's Top 20: Superstars of Indian Cinema. Penguin Books Limited. ISBN 9788184755985. Retrieved 2017-01-08.
  7. "ਪੁਰਾਲੇਖ ਕੀਤੀ ਕਾਪੀ". Archived from the original on 2021-09-25. Retrieved 2021-02-22. {{cite web}}: Unknown parameter |dead-url= ignored (|url-status= suggested) (help)
  8. "Buy Take - 2: 50 Films that Deserve a New Audience Book Online at Low Prices in India | Take - 2: 50 Films that Deserve a New Audience Reviews & Ratings - Amazon.in". amazon.in. Retrieved 2017-01-08.
  9. "Buy King Khan Book Online at Low Prices in India | King Khan Reviews & Ratings - Amazon.in". amazon.in. Retrieved 2017-01-08.
  10. "Buy Shammi Kapoor (The Legends of Indian Cinema) Book Online at Low Prices in India | Shammi Kapoor (The Legends of Indian Cinema) Reviews & Ratings - Amazon.in". amazon.in. Retrieved 2017-01-08.
  11. "Buy Sheroes: 25 Daring Women of Bollywood Book Online at Low Prices in India | Sheroes: 25 Daring Women of Bollywood Reviews & Ratings - Amazon.in". amazon.in. Retrieved 2017-01-08.
  12. "MIFF'2002 JuryMumbai International Film Festival | Mumbai International Film Festival". miff.in. Archived from the original on 2016-11-02. Retrieved 2017-01-08.
  13. Division, P. LEGENDS OF INDIAN SILVER SCREEN:. ISBN 9788123021164. Retrieved 2017-01-08.

ਬਾਹਰੀ ਲਿੰਕ

ਸੋਧੋ

ਅਧਿਕਾਰਿਤ ਵੈੱਬਸਾਈਟ