ਦੀਪ ਦਾਤੇਵਾਸ
ਦੀਪ ਦਾਤੇਵਾਸ ਭਾਰਤੀ ਨਾਵਲਕਾਰ ਅਤੇ ਪਟਕਥਾ ਲੇਖਕ[3] ਹੈ। ਦੀਪ ਨੂੰ ਕੇ ਦੀਪ[4] ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਸਦਾ ਜਨਮ ਦੋਦੜਾ, ਪੰਜਾਬ ਵਿੱਚ ਹੋਇਆ। ਉਸਨੇ ਪੰਜਾਬੀ ਜਗਤ ਵਿੱਚ ਆਪਣੀ ਪਹਿਚਾਣ ਉਸਦੀ ਪਹਿਲੀ ਕਿਤਾਬ 'ਦ ਆਰਟਿਸਟ : ਮਿੱਥ-ਸਵੈਜੀਵਨੀ' ਨਾਲ ਬਣਾਈ ਜੋ 2015 ਵਿੱਚ ਪ੍ਰਕਾਸ਼ਿਤ ਹੋਈ ਹੈ।
ਦੀਪ ਦਾਤੇਵਾਸ | |
---|---|
ਜਨਮ | 28 ਮਈ 1993[1] |
ਰਾਸ਼ਟਰੀਅਤਾ | ਭਾਰਤੀ |
ਹੋਰ ਨਾਮ | ਕੇ ਦੀਪ, ਕੁਲਦੀਪ ਸਿੰਘ ਬਹਿਣੀਵਾਲ |
ਪੇਸ਼ਾ | ਨਾਵਲਕਾਰ, ਪਟਕਥਾ ਲੇਖਕ |
ਸਰਗਰਮੀ ਦੇ ਸਾਲ | 2015–ਵਰਤਮਾਨ |
Parent(s) | ਸੁਰਜੀਤ ਸਿੰਘ ਬੈਹਣੀਵਾਲ (ਪਿਤਾ), ਕਰਮਜੀਤ ਕੌਰ ਬੈਹਣੀਵਾਲ (ਮਾਤਾ)[2] |
ਵੈੱਬਸਾਈਟ | www |
ਫਿਲਮਾਂ
ਸੋਧੋਉਸਨੇ ਆਪਣੀ ਪੰਜਾਬੀ ਦੇ ਐੱਮ.ਐ. ਇਸ ਲਈ ਛੱਡ ਦਿੱਤੀ ਸੀ ਤਾਂ ਜੋ ਉਹ ਇੱਕ ਵਧੀਆ ਨਾਵਲਕਾਰ ਅਤੇ ਪਟਕਥਾ ਲੇਖਕ ਬਣ ਸਕੇ। ਉਸਦੀਆਂ ਹੁਣ ਤੱਕ ਆ ਚੁੱਕੀਆਂ ਫਿਲਮਾਂ:
ਨੰ:. | ਰਿਲੀਜ ਸਾਲ | ਫਿਲਮ | ਭਾਸ਼ਾ | ਕਹਾਣੀ/ਸਕ੍ਰੀਨਪਲੇ/ਸਕ੍ਰਿਪਟ | ਨੋਟ |
---|---|---|---|---|---|
1 | 2018 | ਡਾਂਟ ਬਰੀ ਮੀ | ਸਾਇਲੰਟ ਫਿਲਮ | ਕਹਾਣੀ/ਸਕ੍ਰੀਨਪਲੇ | ਸਾਇਲੰਟ ਬਲੈਕ/ਵਾਈਟ ਸ਼ਾਰਟ ਫਿਲਮ |
2 | 2018 | ਟਾਇਟੈਨਿਕ[5][6] | ਪੰਜਾਬੀ | ਆਡੀਸ਼ਨਲ ਡਾਇਲਾਗ/All Narration Dialouges (ਨਿਰਦੇਸ਼ਕ ਰਵੀ ਪੁੰਜ ਦੀ ਆਵਾਜ਼ ਵਿੱਚ ਬੋਲੇ ਗਏ) | ਫੀਚਰ ਫਿਲਮ |
3 | 2019 | ਰਾਜੀਬੰਦਾ | ਪੰਜਾਬੀ | Screenplay and All Narration Dialouges (ਅਦਾਕਾਰ ਅਮ੍ਰਿਤਪਾਲ ਦੀ ਆਵਾਜ਼ ਵਿੱਚ ਬੋਲੇ ਗਏ) | ਸ਼ਾਰਟ ਫਿਲਮ |
4 | 2020 | ਉੱਡਣਾ ਗੇਅਰ[7] | ਪੰਜਾਬੀ | ਕਹਾਣੀ ਅਤੇ ਸਕ੍ਰਿਪਟ | ਫੀਚਰ ਫਿਲਮ |
5 | 2021 | ਇਸ਼ਕਨਾਮਾ[8][9] | ਪੰਜਾਬੀ | ਸਕ੍ਰੀਨਪਲੇ ਅਤੇ ਸੰਵਾਦ | ਵੈੱਬ ਸਿਰੀਜ |
6 | 2022 | ਲੰਕਾ[10] | ਪੰਜਾਬੀ | ਸਕ੍ਰੀਨਪਲੇ ਅਤੇ ਸੰਵਾਦ | ਫੀਚਰ ਫਿਲਮ |
7 | 2023 | ਨਾਮੀ | ਪੰਜਾਬੀ | ਸਕ੍ਰੀਨਪਲੇ ਅਤੇ ਸੰਵਾਦ | ਸ਼ਾਰਟ ਫਿਲਮ |
8 | 2024 | ਵੇਹਲੀ ਜਨਤਾ[11] | ਪੰਜਾਬੀ | ਸਕ੍ਰੀਨਪਲੇ ਅਤੇ ਸੰਵਾਦ | ਫੀਚਰ ਫਿਲਮ |
ਕਿਤਾਬਾਂ
ਸੋਧੋਦੀਪ ਦੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਕਿਤਾਬਾਂ[12]
ਨੰ:. | ਸਾਲ | ਕਿਤਾਬ | ਭਾਸ਼ਾ | ਨੋਟ |
---|---|---|---|---|
1 | 2015 | ਦ ਆਰਟਿਸਟ : ਮਿੱਥ-ਸਵੈਜੀਵਨੀ[13][14] | ਪੰਜਾਬੀ | ਦੂਸਰਾ ਆਡੀਸ਼ਨ ਮਾਰਚ 24, 2021 |
2 | 2016 | ਨਾਮੀ : ਮਿੱਥ-ਸਵੈਜੀਵਨੀ[15][16] | ਪੰਜਾਬੀ | ਦੂਸਰਾ ਆਡੀਸ਼ਨ ਅਪ੍ਰੈਲ 13, 2021 |
ਹਵਾਲੇ
ਸੋਧੋ- ↑ "DOB of Artist". Musicbrainz. Retrieved 2021-05-22.
- ↑ "ਮਾਤਾ-ਪਿਤਾ". Official Website of Artist. Retrieved 2019-08-06.
- ↑ "Novelist, Screenplaly and Script Writer". Verified Punjabi Authors Dictionary. Archived from the original on 2021-06-08. Retrieved 2021-06-08.
{{cite web}}
: Unknown parameter|dead-url=
ignored (|url-status=
suggested) (help) - ↑ "ਹੋਰ ਨਾਮ". Official Website of Artist. Retrieved 2019-08-06.
- ↑ "Additional Dialogues Writer". Moviebuff. Retrieved 2021-04-11.
- ↑ "Titanic Punjabi Feature Film". Cinestaan. Archived from the original on 2021-05-25. Retrieved 2018-12-21.
- ↑ "Udna Gear Punjabi Feature Film". Cinestaan. Archived from the original on 2021-05-26. Retrieved 2020-05-01.
- ↑ "Ishqnaama Punjabi Webseries". Darvi Media Works. Retrieved 2021-04-02.
- ↑ "Ishqnaama Punjabi Webseries Fact News". Fact News. Archived from the original on 2021-05-26. Retrieved 2021-05-16.
{{cite web}}
: Unknown parameter|dead-url=
ignored (|url-status=
suggested) (help) - ↑ "Lanka Movie Announcement". Charhdikala Timetv News. Archived from the original on 2021-05-25. Retrieved 2021-04-02.
{{cite web}}
: Unknown parameter|dead-url=
ignored (|url-status=
suggested) (help) - ↑ "Vehli Janta Punjabi Feature Film". IMDB. Retrieved 2024-03-24.
- ↑ "Books". Goodreads. Retrieved 2015-08-26.
- ↑ "Review of The Artist Book by Critic Niranjan Boha". Nawan Zamana Punjabi Newspaper (Note: This Newspaper holds only archive of 2 years old, that's why i added whole Page no. 3 of newspaper in which article is published.). Retrieved 2015-09-25.
- ↑ Deep Datewas (24 March 2021). The Artist: Myth-Autobiography. Booksclinic Publisihing. ISBN 978-939-0871-03-2.
- ↑ Deep Datewas (13 April 2021). Nami: Myth-Autobiography. Booksclinic Publisihing. ISBN 978-939-0871-96-4.
- ↑ "Book review of Nami book by Niranjan Boha in Dastaavez Magazine". Dastaavez Magazine. Retrieved 2021-06-16.
ਬਾਹਰੀ ਲਿੰਕ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ Deep Datewas ਨਾਲ ਸਬੰਧਤ ਮੀਡੀਆ ਹੈ।