ਦੀਪ ਸਿੰਘ ਵਾਲਾ

ਮਹਾਰਾਜਾ ਪਹਾੜਾ ਸਿੰਘ ਦਾ ਲਕੜਾ ਸੀ ਕੰਵਰ ਦੀਪ ਸਿੰਘ 8ਕੁ ਸਾਲ ਦਾ ਹੋਕੇ ਮਰ ਗਿਆ ਸੀ ਉਸ ਦੇ ਨਾਮ ਤੇ ਪਿੰਡ ਵਸਿਆ ਸੀ 183

ਪਿੰਡ ਦੀਪ ਸਿੰਘ ਵਾਲਾ ਜ਼ਿਲਾ ਫਰੀਦਕੋਟ ਦੀ ਤਹਿਸੀਲ ਫਰੀਦਕੋਟ ਵਿੱਚ ਪੈਂਦਾ ਹੈ। ਇਸ ਦਾ ਰਕਬਾ 2050ਹੈਕਟੇਅਰ ਹੈ ਇਸ ਪਿੰਡ ਦੀ ਜਨ ਸੰਖਿਆ 2011 ਦੀ ਜਨਗਣਨਾ ਅਨੁਸਾਰ 4050ਹੈ। ਇਸ ਪਿੰਡ ਦੇਵਿੱਚਡਾਕਘਰ ਵੀ ਹੈ, ਪਿੰਨ ਕੋਡ 151203 ਹੈ।ਇਹ ਪਿੰਡ ਫ਼ਰੀਦਕੋਟਗੁਰੂ ਹਰਸਹਾਏ ਤੇਹੈ। ਇਸ ਦੇ ਨੇੜੇ ਦਾ ਰੇਲਵੇ ਸਟੇਸ਼ਨ ਕੋਹਰ ਸਿੰਘ ਵਾਲਾ 5 ਕਿਲੋਮੀਟਰ ਦੂਰ ਹੈ। ਪਿੰਡ ਦੀਪ ਸਿੰਘ ਵਾਲਾ ਨੂੰ ਥਾਣਾ ਸਾਦਿਕ ਪੈਂਦਾ ਹੈ॥ ਸਿੱਧੂ ਬਰਾੜ ਸੰਧੂ ਗਰੇਵਾਲ ਔਲਖ ਪਵਾਰ ਧਾਲੀਵਾਲ ਗੋਤ ਨਾਮਕ ਲੋਕਾਂ ਦਾ ਵਸਾਇਆ ਪਿੰਡ ਹੈ॥ ਇਹ ਪਿੰਡ ਫਰੀਦਕੋਟ ਦੀ ਰਿਆਸਤ ਦੀ ਹੱਦ ਵਾਲਾ ਪਿੰਡ ਸੀ॥ ਇਸ ਪਿੰਡ ਵਿੱਚ ਫਰੀਦਕੋਟ ਦੇ ਮਹਾਰਾਜਾ ਬਰਾੜ ਦਾ ਭਰਾ ਸਰਦਾਰ ਦੀਪ ਸਿੰਘ ਰਹਿੰਦਾ ਸੀ ਇਸ ਪਿੰੰਡ ਵਿੱਚ ਇੱਕ ਰਿਆਸਤੀ ਕੱਚਾ ਕਿਲ੍ਹਾ ਹੁੰਦਾ ਸੀ ਜੋ ਸਮੇ ਦੀ ਮਾਰ ਹੇਠ ਹੋਲੀ ਹੋਲੀ ਖਤਮ ਹੋ ਗਿਆ ਅੱਜ ਉਸ ਕਿਲੇ ਦੀ ਜਗਾ ਪਿੰਡ ਦੀ ਆਂਗਣਵਾੜੀ ਬਣੀ ਹੋਈ ਹੈ!

ਹਵਾਲੇ

ਸੋਧੋ