ਦੀਵੇ ਵਾਂਗ ਬਲਦੀ ਅੱਖ

ਦੀਵੇ ਵਾਂਗ ਬਲਦੀ ਅੱਖ ਚੋਟੀ ਦੇ ਪੰਜਾਬੀ ਕਹਾਣੀਕਾਰਾਂ ਵਿੱਚੋਂ ਇੱਕ ਗੁਰਬਚਨ ਸਿੰਘ ਭੁੱਲਰ[1] ਦੀ ਇੱਕ ਪੰਜਾਬੀ ਨਿੱਕੀ ਕਹਾਣੀ ਹੈ।

"ਦੀਵੇ ਵਾਂਗ ਬਲਦੀ ਅੱਖ"
ਲੇਖਕ ਗੁਰਬਚਨ ਸਿੰਘ ਭੁੱਲਰ
ਦੇਸ਼ਭਾਰਤ
ਭਾਸ਼ਾਪੰਜਾਬੀ
ਪ੍ਰਕਾਸ਼ਨ ਕਿਸਮਪ੍ਰਿੰਟ

ਪਾਤਰ

ਸੋਧੋ
  • ਦਿਆਲਾ (ਵੱਡਾ ਭਰਾ)
  • ਮੈਂਗਲ ਸਿੰਘ (ਵਿਚਕਾਰਲਾ ਭਰਾ)
  • ਪਾਲਾ (ਛੋਟਾ ਭਰਾ)
  • ਮਸਤਾਨ ਸਿੰਘ (ਬਾਪ)
  • ਕਿਸ਼ਨੋ (ਮਾਂ)
  • ਗੁਰਨਾਮੋ (ਦਿਆਲੇ ਦੀ ਘਰਵਾਲੀ)
  • ਮਹਿੰਦਰੋ (ਪਾਲੇ ਦੀ ਘਰਵਾਲੀ)
  • ਪੈਂਚ ਗੁਰਬਖਸ਼ ਸਿੰਘ
  • ਸੋਹਣਾ ਅਮਲੀ

ਹਵਾਲੇ

ਸੋਧੋ

ਬਾਹਰੀ ਲਿੰਕ

ਸੋਧੋ