ਦੁਖਤਰਾਂ-ਏ-ਮਿੱਲਤ
ਦੁਖਤਰਾਂ-ਏ-ਮਿੱਲਤ (ਪੰਜਾਬੀ: ਕੌਮ ਦੀਆਂ ਧੀਆਂ) ਕਸ਼ਮੀਰ ਵਿੱਚ ਇਸਲਾਮੀ ਕਾਨੂੰਨ ਸਥਾਪਤ ਕਰਨ ਲਈ ਅਤੇ ਭਾਰਤ ਤੋਂ ਇੱਕ ਵੱਖਰੇ ਰਾਜ ਦੇ ਸਥਾਪਤ ਕਰਨ ਲਈ ਜਹਾਦ ਦੀ ਹਾਮੀ ਇੱਕ ਔਰਤਾਂ ਦੀ ਜਥੇਬੰਦੀ ਹੈ।[1] ਗਰੁੱਪ ਦੀ ਸਥਾਪਨਾ 1987 ਵਿੱਚ ਕੀਤੀ ਗਈ ਸੀ, ਅਤੇ ਆਸੀਆ ਅੰਦਰਾਬੀ ਇਸ ਦੀ ਅਗਵਾਈ ਕਰ ਰਹੀ ਹੈ, ਜੋ ਆਪਣੇ ਨੂੰ ਇੱਕ "ਇਸਲਾਮੀ ਨਾਰੀਵਾਦੀ" ਮੰਨਦੀ ਹੈ।[2]
Daughters of the Nation | |
---|---|
ਤਸਵੀਰ:Dukhtaran-e-Milllat.png | |
ਮੂਲ ਨਾਂ | Dukhtaran-e-Millat |
ਹੋਰ ਨਾਂ | Daughters of the Faith |
Dates of operation | 1993-present |
Leader(s) | Asiya Andrabi |
ਟੀਚੇ | Imposition of Islamic law in Kashmir, Secession from India. |
ਸਰਗਰਮ ਖੇਤਰ | Kashmir |
ਵਿਚਾਰਧਾਰਾ | Islamism, Jihadism, Islamic feminism |
Size | 350 |
ਹਵਾਲੇ
ਸੋਧੋ- ↑ Dukhtaran-e-Millat STAP.org
- ↑ An Islamic Feminist: Asiya Andrabi and the Dukhtaran-e-Millat of Kashmir Francesca Marino, Journal of South Asia Women Studies, Vol. 12 Nº. 1 (December 3, 2010)