ਦੋਗਾਣਾ
(ਦੁਗਾਣਾ ਤੋਂ ਮੋੜਿਆ ਗਿਆ)
ਇਸ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਇਸ ਨੂੰ ਸੁਧਾਰਨ ਵਿੱਚ ਮਦਦ ਕਰੋ। ਗੈਰ-ਸਰੋਤ ਸਮੱਗਰੀ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਅਤੇ ਹਟਾਈ ਜਾ ਸਕਦੀ ਹੈ। Find sources: "ਦੋਗਾਣਾ" – news · newspapers · books · scholar · JSTOR (Learn how and when to remove this message) |
ਦੋਗਾਣਾ (ਜਾਂ ਦੁਗਾਣਾ) ਇੱਕ ਅਜਿਹਾ ਗੀਤ ਹੁੰਦਾ ਹੈ ਜਿਸ ਨੂੰ ਦੋ ਕਲਾਕਾਰ ਰਲ਼ ਕੇ ਗਾਉਂਦੇ ਹਨ। ਇਸ ਵਿੱਚ ਦੋਹਾਂ ਦੀ ਬਰਾਬਰ ਅਹਿਮੀਅਤ ਹੁੰਦੀ ਹੈ। ਪੰਜਾਬੀ ਦੋਗਾਣੇ ਆਮ ਤੌਰ ਮਰਦ ਅਤੇ ਔਰਤ ਦੇ ਵੱਖ-ਵੱਖ ਰਿਸ਼ਤਿਆਂ ਅਤੇ ਸਥਿਤੀਆਂ ਤੇ ਲਿਖੇ ਜਾਂਦੇ ਅਤੇ ਅਤੇ ਮਰਦ ਅਤੇ ਔਰਤ ਕਲਾਕਾਰਾਂ ਵੱਲੋਂ ਹੀ ਮਿਲ ਕੇ ਗਾਏ ਜਾਂਦੇ ਹਨ।