ਦੁਤਾਲ

ਪਟਿਆਲੇ ਜ਼ਿਲ੍ਹੇ ਦਾ ਪਿੰਡ

ਦੁਤਾਲ ਉੱਤਰੀ ਭਾਰਤ ਦੇ ਪੰਜਾਬ ਦਾ ਇੱਕ ਪਿੰਡ ਹੈ, ਜੋ ਪਟਿਆਲਾ ਜ਼ਿਲ੍ਹੇ ਦੀ ਹਰਿਆਣੇ ਨਾਲ਼ ਲੱਗਦੀ ਇੱਕ ਹੱਦ 'ਤੇ ਸਥਿਤ ਹੈ।

ਭੂਗੋਲ ਸੋਧੋ

ਇਹ ਖੇਤਰ ਖੇਤੀ ਲਈ ਢੁਕਵਾਂ ਹੈ ਜਿਵੇਂ ਕਿ ਸਾਰੇ ਪੰਜਾਬ ਵਿੱਚ ਹੈ ਅਤੇ ਇਸਦੀ ਔਸਤ ਉਚਾਈ 250 ਮੀਟਰ (820 ਫੁੱਟ) ਹੈ।

ਹਵਾਲੇ ਸੋਧੋ