ਦੁੱਖ-ਸੁੱਖ (ਕਹਾਣੀ ਸੰਗ੍ਰਹਿ)

ਦੁੱਖ-ਸੁੱਖ ਕਹਾਣੀ ਸੰਗ੍ਰਹਿ ਪੰਜਾਬੀ ਦੇ ਪ੍ਰਸਿਧ ਕਹਾਣੀਕਾਰ ਸੁਜਾਨ ਸਿੰਘ ਦੁਆਰਾ ਲਿਖਿਆ ਗਿਆ ਹੈ। ਸੁਜਾਨ ਸਿੰਘ ਦਾ ਇਹ ਕਹਾਣੀ ਸੰਗ੍ਰਹਿ ਸਾਲ 1941 ਈ ਵਿੱਚ ਛਪਿਆ। ਇਸ ਕਹਾਣੀ ਸੰਗ੍ਰਹਿ ਵਿੱਚ ਉਨ੍ਹਾਂ ਨੇ ਕੁੱਲ 11 ਕਹਾਣੀਆਂ ਨੂੰ ਸ਼ਾਮਿਲ ਕੀਤਾ ਹੈ।[1]

ਕਹਾਣੀਆਂ

ਸੋਧੋ
  • ਘੜੀ ਦੀ ਦੁਨੀਆਂ
  • ਲੁਕਣ ਮੀਚੀ
  • ਭੁਲੇਖਾ
  • ਅਨਜੋੜ
  • ਪਠਾਨ ਦੀ ਧੀ
  • ਰਾਸ-ਲੀਲ੍ਹਾ
  • ਭਰਜਾਈ
  • ਦੋ ਪ੍ਰੋਫੈਸਰ
  • ਆਤਮਾ ਦੀ ਸ਼ਾਂਤੀ
  • ਪੁਨਰ ਜਨਮ
  • ਚਿੱਠੀ ਦੀ ਉਡੀਕ

ਹਵਾਲੇ

ਸੋਧੋ
  1. ਕੈਂਥ, ਸਤਨਾਮ ਸਿੰਘ (2022). ਸਾਹਿਤਕ ਦ੍ਰਿਸ਼ਟੀਕੋਣ. ਸਮਾਣਾ: ਸਹਿਜ ਪਬਲੀਕੇਸ਼ਨ.